ਪੰਜਾਬ

*ਭਗਵੰਤ ਸਰਕਾਰ ਵਲੋਂ ਦੀਵਾਲੀ ਦਾ ਤੋਹਫ਼ਾ ,ਸਰਕਾਰੀ ਮੁਲਾਜਮਾਂ ਦੇ ਡੀ ਏ ਵਿੱਚ 6 ਫ਼ੀਸਦੀ ਵਾਧਾ*

ਪੰਜਾਬ ਦੀ ਭਗਵੰਤ ਸਰਕਾਰ ਨੇ ਦਿਵਾਲੀ ਦਾ ਤੋਹਫ਼ਾ ਦਿੰਦੇ ਹੋਏ ਸਰਕਾਰੀ ਕਰਮਚਾਰੀਆਂ ਦੇ ਡੀ ਏ ਵਿੱਚ 6 ਫ਼ੀਸਦੀ ਦਾ ਵਾਧਾ ਕਰ ਦਿੱਤਾ ਹੈ । ਕਰਮਚਾਰੀਆਂ ਨੂੰ ਇਸ ਸਮੇ 28 ਫ਼ੀਸਦੀ ਮਹਿੰਗਾਈ ਭੱਤਾ ਮਿਲ ਰਿਹਾ ਸੀ ਜੋ ਕੇ ਵੱਧ ਕੇ ਹੁਣ 34 ਫ਼ੀਸਦੀ ਹੋ ਗਿਆ ਹੈ । ਇਸ ਨਾਲ ਸਰਕਾਰ ਤੇ 200 ਕਰੋੜ ਰੁਪਏ ਪ੍ਰਤੀ ਮਹੀਨਾ ਬੋਝ ਪਵੇਗਾ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!