ਪੰਜਾਬ
ਸਰਕਾਰੀ ਪੱਤਰਾਂ ਵਿੱਚ ਵੀ ਹੁਣ ਘਰ ਘਰ ਚੱਲੀ ਗੱਲ , ਚੰਨੀ ਕਰਦਾ ਮਸਲੇ ਹੱਲ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਜਿਥੇ ਪੰਜਾਬ ਅੰਦਰ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਜਾ ਰਿਹਾ ਹੈ । ਓਥੇ ਹੁਣ ਮੁੱਖ ਮੰਤਰੀ ਦਫਤਰ ਵਲੋਂ ਜਾਰੀ ਕੀਤੇ ਜਾ ਰਹੇ ਸਰਕਾਰੀ ਪੱਤਰਾਂ ਰਾਹੀਂ ਵੀ ਚੰਨੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ । ਮੁੱਖ ਮੰਤਰੀ ਦਫਤਰ ਵਲੋਂ ਸਾਰੇ ਡੀ ਸੀਜ ਨੂੰ ਸੁਵਿਧਾ ਕੈੰਪ ਨੂੰ ਲੈ ਕੇ ਪੱਤਰ ਜਾਰੀ ਕੀਤੀ ਗਿਆ ਹੈ । ਅੰਗਰੇਜ਼ੀ ਵਿੱਚ ਜਾਰੀ ਪੱਤਰ ਵਿੱਚ ਵੀ ਲਿਖਿਆ ਗਿਆ ਹੈ ਕਿ ਘਰ ਘਰ ਚੱਲੀ ਗੱਲ ਚੰਨੀ ਕਰਦਾ ਮਸਲੇ ਹੱਲ ।