ਪੰਜਾਬ
ਕਿਸਾਨਾਂ ਵਲੋਂ ਮਾਨ ਸਰਕਾਰ ਖਿਲਾਫ ਪੱਕਾ ਮੋਰਚਾ , ਭਗਵੰਤ ਮਾਨ ਦਿੱਲੀ ਕੇਜਰੀਵਾਲ ਨੂੰ ਮਿਲਣ ਦਿੱਲੀ ਪਹੁੰਚੇ
ਕਿਸਾਨਾਂ ਨੇ ਭਗਵੰਤ ਮਾਨ ਸਰਕਾਰ ਦੇ ਖਿਲਾਫ ਮੋਹਾਲੀ ਵਿਚ ਪੱਕਾ ਮੋਰਚਾ ਲੱਗਾ ਦਿੱਤਾ ਹੈ ਕਿਸਾਨ ਟ੍ਰੈਕਟਰ ਅਤੇ ਟ੍ਰੇਲੀਆ ਲੈ ਕੇ ਪਹੁੰਚੇ ਹੋਏ ਹਨ ਕਿਸਾਨ ਆਪਣੇ ਨਾਲ 6 ਮਹੀਨੇ ਦਾ ਰਾਸ਼ਨ ਲੈ ਕੇ ਪਹੁੰਚੇ ਹਨ ਕਿਸਾਨ ਆਪਣੇ ਨਾਲ ਪਾਣੀ ਦਾ ਟੈਂਕ ਵੀ ਲੈ ਕੇ ਆਏ ਹਨ ਕਿਸਾਨਾਂ ਨੇ ਵਾਈ ਪੀ ਐਸ ਚੌਕ ਤੇ ਮੋਰਚਾ ਲਗਾ ਲਿਆ ਹੈ ਕਿਸਾਨ ਦਰੀਆ ਵਿਛਾ ਕੇ ਬੈਠੇ ਹਨ ਕਿਸਾਨ ਦਾ ਕਹਿਣਾ ਹੈ ਕਿ ਉਹ ਦਿੱਲੀ ਵਾਲਾ ਸਾਮਾਨ ਲੈ ਕੇ ਆਏ ਹੋਏ ਹਨ ਕਿਸਾਨ ਅੱਜ ਦੀ ਰਾਤ ਇਥੇ ਹੀ ਰੁਕਣਗੇ ਪਤਾ ਚਲਾ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਵਿਖੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਲਈ ਪਹੁੰਚ ਗਏ ਹਨ ਭਗਵੰਤ ਮਾਨ ਵਲੋਂ ਪਹਿਲਾ ਹੀ ਕੇਜਰੀਵਾਲ ਨੂੰ ਮਿਲਣ ਦਾ ਪ੍ਰੋਗਰਾਮ ਸੀ ਕਿਸਾਨਾਂ ਨੇ ਦਿੱਲੀ ਦੀ ਤਰ੍ਹਾਂ ਸਟੇਜ ਲਗਾ ਦਿੱਤੀ ਹੈ