ਪੰਜਾਬ

ਜਿਲਾ ਵੈਟਨਰੀ ਇੰਸਪੈਕਟਰ ਤਰਨਤਾਰਨ ਸਾਹਿਬ  ਸੁਖਰਾਜ ਸਿੰਘ ਰੰਧਾਵਾ ਨੂੰ ਸੇਵਾ ਮੁਕਤੀ ਤੇ ਯਾਦਗਾਰੀ ਤੌਹਫੇ ਦੇ ਕੀਤਾ ਸਨਮਾਣਿਤ

ਅੱਜ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਸੱਚਰ ਦੀ ਯੋਗ ਅਤੇ ਸੁਚੱਜੀ ਅਗਵਾਈ ਹੇਠ ਜਿਲਾ ਤਰਨਤਾਰਨ ਅਤੇ ਅੰਮ੍ਰਿਤਸਰ ਸਾਹਿਬ ਦੇ ਵੈਟਨਰੀ ਇੰਸਪੈਕਟਰਾਂ ਵੱਲੋਂ ਸੁਖਰਾਜ ਸਿੰਘ ਰੰਧਾਵਾ ਜਿਲਾ ਵੈਟਨਰੀ ਇੰਸਪੈਕਟਰ  ਤਰਨਤਾਰਨ ਸਾਹਿਬ ਨੂੰ ਉਹਨਾਂ ਦੀ ਸੇਵਾ ਮੁੱਕਤੀ ਤੇ ਇਕ ਸਾਦੀ ਤੇ ਪ੍ਰਭਾਵਸਾਲੀ  ਵਿਦਾਇਗੀ ਪਾਰਟੀ ਵਿਚ ਕੀਮਤੀ ਤੌਹਫੇ ਅਤੇ ਯਾਦਗਾਰੀ ਚਿੰਨ ਦੇ ਕੇ ਪੰਜਾਬ ਸਟੇਟ ਵੈਟਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਸਤੰਬ ਕਹੇ ਜਾਣ ਵਾਲੇ ਸਾਥੀ ਰੰਧਾਵਾ ਨੂੰ ਉਹਨਾਂ ਦੇ ਪਿੰਡ ਦਾਦੂਜੋਧ ਲ‌ਈ ਰਵਾਨਾ ਕੀਤਾ ਸੂਬਾ ਪ੍ਰਧਾਨ ਸੱਚਰ ਨੇ ਕਿਹਾ ਕਿ ਸਾਥੀ ਸੁਖਰਾਜ ਸਿੰਘ ਰੰਧਾਵਾ ਵੱਲੋਂ ਐਸੋਸੀਏਸ਼ਨ ਲ‌‌ਈ ਘਾਲੀਆਂ ਘਾਲਣਾ ਲ‌ਈ ਉਹਨਾਂ ਨੂੰ ਬੜੇ ਅਦਬ ਸਤਿਕਾਰ ਨਾਲ ਯਾਦ ਕੀਤਾ  ਜਾਵੇਗਾ ਤੇ ਉਹਨਾਂ ਵੱਲੋਂ ਪਾਏ ਗ‌ਏ ਯੋਗਦਾਨ ਨੂੰ ਕਦੇ ਵੀ ਨਹੀਂ ਭੁਲਾਇਆ ਜਾਵੇਗਾ ਵਿਦਾਇਗੀ ਪਾਰਟੀ ਵਿਚ ਦਲਜੀਤ ਸਿੰਘ ਰਾਜਾਤਾਲ ਬੱਲ ਸਾਹਿਬ ਪ੍ਰਧਾਨ ਸ੍ਰੀ ਅੰਮ੍ਰਿਤਸਰ ਸਾਹਿਬ ਰੁਪਿੰਦਰਪਾਲ ਸਿੰਘ ਲੌਹਕਾ ਸਾਹਿਬ ਸਿੰਘ ਸਾਂਧਰਾ ਹਰਦੇਵ ਸਿੰਘ ਮਾਹਲਾ ਪਵਿਤਰਜੀਤ ਸਿੰਘ ਸੰਧੂ ਬਲਰਾਮ ਸਰਮਾ ਹਰਦੇਵ ਸਿੰਘ ਮਾਹਲਾ ਬਲਵਿੰਦਰ ਸਿੰਘ ਵਿਰਕ  ਪਿਆਰਾ ਸਿੰੰਘ ਸਮੇਤ ਅਨੇਕਾਂ ਵੈਟਨਰੀ ਇੰਸਪੈਕਟਰ ਮੌਜੂਦ ਸਨ ਪੱਤਰਕਾਰਾਂ ਨੂੰ ਇਹ ਜਾਣਕਾਰੀ ਐਸੋਸੀਏਸ਼ਨ ਦੇ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!