ਸਿਵਲ ਸੁਰਜਨ ਪਠਾਨਕੋਟ – ਡਾਕਟਰ ਅਦਿੱਤੀ ਸਲਾਰੀਆ ਵੱਲੋ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਪੰਜਾਬ ਵੱਲੋ ਡੇਂਗੂ ਬਿਮਾਰੀ ਦੀ ਰੋਕਥਾਮ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ “ਹਰ ਸ਼ੁਕਰਵਾਰ – ਡੇਂਗੂ ਤੇ ਵਾਰ ” ਅਧੀਨ ਕੁਠੇਰ ਪਿੰਡ ਦੇ ਛੱਪੜ ਵਿੱਚ ਗੰਬੁਸੀਆ ਮਛਲੀ ਪਾਈ ।ਇਸ ਦੇ ਨਾਲ ਹੀ ਉਥੇ ਪਿੰਡ ਦੀ ਜਨਤਾ ਨੂੰ ਡੇਂਗੂ ਦੀ ਬਿਮਾਰੀ ਦੀ ਰੋਕਥਾਮ ਸਬਧੀ ਜ਼ਰੂਰੀ ਜਾਣਕਾਰੀ ਵੀ ਦਿੱਤੀ ।ਇਸ ਮੌਕੇ ਤੇ ਉਥੇ ਹੈਲਥ ਇੰਸਪੈਕਟਰ ਅਤੇ ਹੈਲਥ ਵਰਕਰ ਵੀ ਮੌਜੂਦ ਸਨ।