ਪੰਜਾਬ
ਪਰਕਾਸ਼ ਸਿੰਘ ਬਾਦਲ , ਸੁਖਬੀਰ ਬਾਦਲ ਅਤੇ ਡਾ ਦਲਜੀਤ ਚੀਮਾ ਨੂੰ ਜਾਰੀ ਸੰਮਨ ਦੇ ਖਿਲਾਫ ਦਾਇਰ ਪਟੀਸ਼ਨ ਤੇ ਹਾਈ ਕੋਰਟ ਵਲੋਂ ਫੈਸਲਾ ਰਿਜ਼ਰਵ
ਅਕਾਲੀ ਦਲ ਦੇ ਦੋਹਰੇ ਸੰਵਿਧਾਨ ਨੂੰ ਲੈ ਕੇ ਦਰਜ ਸ਼ਿਕਾਇਤ ਤੇ ਜਾਰੀ ਕੀਤੇ ਗਏ ਸਨ ਸੰਮਨ , ਜਿਸ ਤੇ ਹਾਈ ਕੋਰਟ ਲਗਾ ਚੁਕਿਆ ਰੋਕ
Updatepunjab Desk :