ਧਰਮਪੰਜਾਬ

*ਮੇਰਾ ਚੋਣ ਲੜਨ ਦਾ ਕੋਈ ਮਨ ਨਹੀਂ ; ਬਲਕੌਰ ਸਿੰਘ ਮੂਸੇਵਾਲਾ*

*ਸੋਸਲ ਮੀਡਿਆ ਤੇ ਹੋ ਰਹੀਆਂ ਗੱਲਾਂ ਤੋਂ ਦਿਲ ਦੁਖੀ ਹੁੰਦਾ ਹੈ*
ਸਿੱਧੂ ਮੂਸੇਵਾਲਾ ਨੇ ਦੇ ਪਿਤਾ ਬਲਕੌਰ ਸਿੰਘ ਮੂਸੇਵਾਲਾ ਨੇ ਭਾਵੁਕ ਮਨ ਨਾਲ ਕਿਹਾ ਹੈ ਕਿ ਮੇਰਾ ਚੋਣ ਲੜਨ ਦਾ ਕੋਈ ਮਨ ਨਹੀਂ ਹੈ ਮੇਰੇ ਪੁੱਤ ਦਾ ਸਿਵਾ ਅਜੇ ਠੰਡਾ ਨਹੀਂ ਹੋਇਆ ਹੈ ਸੋਸਲ ਮੀਡਿਆ ਤੇ ਹੋ ਰਹੀਆਂ ਗੱਲਾਂ ਤੋਂ ਦਿਲ ਦੁਖੀ ਹੁੰਦਾ ਹੈ ਉਨ੍ਹਾਂ ਕਿਹਾ ਕਿ 8 ਜੂਨ ਨੂੰ ਮੇਰੇ ਪੁੱਤਰ ਦਾ ਭੋਗ ਹੈ ਉਸ ਦਿਨ ਸਾਰੀਆਂ ਗੱਲਾਂ ਸਾਂਝੀਆਂ ਕਰਾਂਗਾ ਉਨ੍ਹਾਂ ਆਪਣੇ ਪੁੱਤਰ ਦੇ ਭੋਗ ਵਿਚ ਸਭ ਨੂੰ ਆਉਣ ਦਾ ਸੱਦਾ ਦਿੱਤਾ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!