ਪੰਜਾਬ

ਆਈ ਏ ਐਸ ਅਧਿਕਾਰੀ ਅੰਮ੍ਰਿਤ ਕੌਰ ਨੇ ਲਿਆ ਨੌਕਰੀ ਛੱਡਣ ਦਾ ਫੈਸਲਾ

 

ਪੰਜਾਬ ਦੀ ਆਈ ਏ ਐਸ ਅਧਿਕਾਰੀ ਅੰਮ੍ਰਿਤ ਕੌਰ ਗਿੱਲ ਨੇ ਨੌਕਰੀ ਛੱਡਣ ਦਾ ਫੈਸਲਾ ਲਿਆ ਹੈ। ਅੰਮ੍ਰਿਤ ਕੌਰ ਗਿੱਲ ਨੇ 3 ਮਹੀਨੇ ਦਾ ਨੋਟਿਸ ਦਿੰਦੇ ਹੋਏ ਪੰਜਾਬ ਸਰਕਾਰ ਤੋਂ ਵੀ ਆਰ ਐਸ ਮੰਗ ਲਈ ਹੈ। ਸੂਤਰਾਂ ਦਾ ਕਹਿਣਾ ਹੈ ਉਨ੍ਹਾਂ ਨੇ ਵੀ ਆਰ ਐਸ ਲਈ ਮੁੱਖ ਸਕੱਤਰ ਨੂੰ ਅਪਣੀ ਅਰਜ਼ੀ ਦੇ ਦਿੱਤੀ ਹੈ। ਅੰਮ੍ਰਿਤ ਕੌਰ ਗਿੱਲ ਇਸ ਸਮੇਂ ਐਮ ਡੀ ਪਨਸਪ ਦੇ ਅਹੁਦੇ ਤੇ ਤੈਨਾਤ ਹੈ। ਸੂਤਰਾਂ ਦਾ ਕਹਿਣਾ ਹੈ ਕਿ ਅੰਮ੍ਰਿਤ ਕੌਰ ਗਿੱਲ ਨੇ ਪਹਿਲਾ ਵੀ ਵੀ ਆਰ ਐਸ ਲਈ ਅਪਲਾਈ ਕੀਤਾ ਸੀ ਤੇ ਫ਼ਿਰ ਅਪਣੀ ਅਰਜ਼ੀ ਵਾਪਸ ਲੈ ਲਈ ਸੀ। ਹੁਣ ਉਹਨਾਂ ਵਲੋਂ ਫ਼ਿਰ ਵੀ ਆਰ ਐਸ ਲਈ ਅਰਜੀ ਦੇ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!