ਕੇਂਦਰ ਖੇਤੀ ਕਨੂੰਨ ਵਿਚ ਬਦਲਾਅ ਲਈ ਤਿਆਰ , ਕਿਸਾਨ ਕਨੂੰਨ ਰੱਦ ਕਰਨ ਤੇ ਅੜੇ
ਕਿਸਾਨਾਂ ਨੇ ਕਿਹਾ ਕਿ ਕਨੂੰਨ ਵਾਪਸ ਲਾਓਗੇ ਜਾਂ ਨਹੀਂ , ਜਵਾਬ ਸਿਰਫ ਹਾਂ ਜਾਂ ਨਾਹ ਵਿਚ ਦਿੱਤਾ ਜਾਵੇ
ਕੇਂਦਰ ਸਰਕਾਰ ਨਾਲ ਖੇਤੀ ਕਨੂੰਨ ਨੂੰ ਲੈ ਕੇ ਕਿਸਾਨਾਂ ਨੇ ਸਾਫ ਕਰ ਦਿੱਤਾ ਹੈ ਕਿ ਕਿਸਾਨਾਂ ਨੇ ਸਾਫ ਕਰ ਦਿੱਤਾ ਹੈ ਕਿ ਕਨੂੰਨ ਨੂੰ ਰੱਦ ਕੀਤਾ ਜਾਵੇ ਕਿਸਾਨਾਂ ਨੇ ਸਪਸ਼ਟ ਕਰ ਕਰ ਦਿਤਾ ਹੈ ਕਿ ਕਨੂੰਨ ਨੂੰ ਰੱਦ ਕਰੋ । ਇਸ ਤੋਂ ਬਿਨਾ ਹੋਰ ਕੋਈ ਚਰਚਾ ਨਹੀਂ ਹੋਵੇਗੀ । ਕਿਸਾਨਾਂ ਨੇ ਸਾਫ ਕਰ ਦਿੱਤਾ ਹੈ ਕਿ ਕੇਂਦਰ ਸਰਕਾਰ ਨੇ ਕਨੂੰਨ ਵਾਪਸ ਲੈਣਾ ਹੈ ਜਾਂ ਨਹੀਂ , ਇਹ ਸਾਫ ਕੀਤਾ ਜਾਵੇ । ਇਸ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਕੀਤੀ ਜਾਵੇਗੀ ।
ਕਿਸਾਨਾਂ ਨੇ ਆਪਣੇ ਹੱਥ ਵਿਚ ਪਰਚਾ ਫੜ ਕੇ ਕਿਹਾ ਜਾਂ ਰਿਹਾ ਹੈ ਹਾਂ ਜਾਂ ਨਾਹ । ਇਸ ਤੋਂ ਬਿਨਾਂ ਹੋਰ ਕੋਈ ਚਰਚਾ ਨਹੀਂ ਹੋਵੇਗੀ । ਕਿਸਾਨਾਂ ਨੇ ਫਾਈਲਾਂ ਵਿਚ ਲਿਖ ਦਿੱਤਾ ਹੈ ਕੇ ਜਵਾਬ ਸਿਰਫ ਹਾਂ ਜਾਂ ਨਾਹ ਵਿਚ ਦਿੱਤਾ ਜਾਵੇ । ਸਰਕਾਰ ਤੇ ਕਿਸਾਨਾਂ ਵਿਚ ਇਕ ਮੀਟਿੰਗ 9 ਦਸੰਬਰ ਨੂੰ ਹੋਰ ਹੋ ਸਕਦੀ ਹੈ । ਕਿਸਾਨਾਂ ਦੀ ਮੰਤਰੀਆਂ ਨਾਲ ਬੈਠਕ ਖ਼ਤਮ ਹੋ ਗਈ ਹੈ ਬੈਠਕ ਵਿਚ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਹੈ ।