ਪੰਜਾਬ
ਕਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਤੇ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਰਾਜੇਸ਼ ਬਾਘਾ ਯੋਗ ਦਿਵਸ ਪ੍ਰੋਗਰਾਮ ਵਿਚ ਹੋਏ ਸ਼ਾਮਲ
ਜਲੰਧਰ : ਅੱਜ ਭਾਰਤ ਦੇ ਕਨੂੰਨ ਮੰਤਰੀ ਮਾਨਯੋਗ ਅਰਜੁਨ ਰਾਮ ਮੇਘਵਾਲ ਅਤੇ ਪੰਜਾਬ ਭਾਜਪਾ ਦੇ ਜਰਨਲ ਸਕੱਤਰ ਰਾਜੇਸ਼ ਬਾਘਾ ਸਾਬਕਾ ਚੇਅਰਮੈਨ SC ਕਮਿਸ਼ਨ ਪੰਜਾਬ ਨੇ ਨੂਰਮਹਿਲ ਦੀ ਸ਼ਰਾਂ ਵਿਖੇ ਯੋਗ ਦਿਵਸ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਏ ਅਤੇ ਉਨ੍ਹਾਂ ਦੇ ਨਾਲ ਜਿਲ੍ਹਾਂ ਪ੍ਰਧਾਨ ਪੰਕਜ ਡੀਂਗਾਂਰਾ , ਸੁਸ਼ੀਲ ਸ਼ਰਮਾ ,ਰਣਜੀਤ ਪਵਾਰ ਆਦਿ ਹਾਜ਼ਰ ਸਨ।