ਪੰਜਾਬ
ਕਾਂਗਰਸ ਦਾ ਕਲੇਸ਼ : ਨਵਜੋਤ ਸਿੱਧੂ ਤੇ ਚੰਨੀ ਦੇ ਵਿਚਕਾਰ ਬੈਠਕ ਸ਼ੁਰੂ
ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਮੁਖ ਮੰਤਰੀ ਚਰਨਜੀਤ ਸਿੰਘ ਦੇ ਵਿਚਕਾਰ ਬੈਠਕ ਸ਼ੁਰੂ ਹੋ ਗਏ ਹੈ ਇਸ ਬੈਠਕ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੋਧਰੀ ਤੇ ਪਰਗਟ ਸਿੰਘ ਵੀ ਮੌਜੂਦ ਹੈ ਨਵਜੋਤ ਸਿੰਘ ਸਿੱਧੂ ਨੇ ਅੱਜ ਹੀ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਸਰਕਾਰ ਤੇ ਸਵਾਲ ਚੁਕੇ ਹਨ ਅਤੇ ਕਿਹਾ ਹੈ ਕਿ ਸੁਖਬੀਰ ਬਾਦਲ ਨੂੰ ਕਲੀਨ ਚਿੱਟ ਦੇਣ ਵਲੋਂ ਨੂੰ ਪੰਜਾਬ ਦਾ ਡੀ ਜੀ ਪੀ ਲਾਇਆ ਗਿਆ ਹੈ ਜਿਸ ਨੇ ਸੁਮੇਧ ਸਿੰਘ ਸੈਣੀ ਨੂੰ ਬਲੈਂਕਇਟ ਬੇਲ ਦਿਵਾਈ ਹੈ ਉਸਨੂੰ ਐਡਵੋਕੇਟ ਜਰਨਲ ਲਗਾਇਆ ਗਿਆ ਹੈ
ਅਤੇ ਕਿਹਾ ਸੀ ਕਿ ਇਸ ਮਾਮਲੇ ਵਿਚ ਅਜੇ ਤਕ ਚਲਾਨ ਪੇਸ਼ ਨਹੀਂ ਹੋ ਸਕਿਆ ਹੈ ਅੱਜ 6 ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਸਿਟ ਦੀ ਰਿਪੋਰਟ ਕਿਥੇ ਹੈ ਕੋਈ ਨਹੀਂ ਅੱਜ ਤਕ ਕੋਈ ਕਾਰਵਾਈ ਹੋਈ ਹੈ ਗੋਲੀਕਾਂਡ ਵਿਚ ਇਨਸਾਫ ਦੇਣ ਦੀ ਥਾਂ ਸਰਕਾਰ ਮੁਲਜ਼ਮਾਂ ਦੀ ਢਾਲ ਬਣ ਗਈ ਹੈ ਸਿੱਧੂ ਨੇ ਕਿਹਾ ਕਿ ਸਵਾਲ ਜਨਤਕ ਤੌਰ ਤੇ ਨਿਯੁਕਤੀ ਦਾ ਨਹੀਂ ਸਵਾਲ ਨੈਤਿਕਤਾ ਦਾ ਹੈ