ਪੰਜਾਬ

ਰਾਜਪਾਲ ਦੇ ਭਾਸ਼ਣ ਦੌਰਾਨ ਸਦਨ ਵਿੱਚ ਹੰਗਾਮਾ

 

ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਰਾਜਪਾਲ ਦੇ ਭਾਸ਼ਣ ਦੌਰਾਨ ਸਦਨ ਵਿੱਚ ਓਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਪਰਤਾਪ ਸਿੰਘ ਬਾਜਵਾ ਨੇ ਮੁੱਦਾ ਉਠਾਇਆ ਕਿ ਜੋਂ ਸਰਕਾਰ ਤੁਹਾਨੂੰ ਰਾਜਪਾਲ ਨਹੀ ਮੰਨਦੀ ਹੈ। ਬਾਜਵਾ ਨੇ ਕਿਹਾ ਕਿ ਤੁਸੀ ਮੇਰੀ ਸਰਕਾਰ ਨਹੀਂ ਕਹਿ ਸਕਦੀ ਹੈ। ਇਸ ਦੋਰਾਨ ਰਾਜਪਾਲ ਨੇ ਆਪਣੇ ਭਾਸ਼ਣ ਵਿਚ ਸਰਕਾਰ ਬੋਲਣਾ ਸ਼ੁਰੂ ਕੀਤਾ ਤਾਂ ਮੁਖ ਮੰਤਰੀ ਨੇ ਇਸ ਤੇ ਇਤਰਾਜ਼ ਕੀਤਾ ਕਿ ਮੇਰੀ ਸਰਕਾਰ ਬੋਲਿਆ ਜਾਵੇ। ਰਾਜਪਾਲ ਨੇ ਕਿਹਾ ਉਹ 3 ਵਾਰ ਪਹਿਲਾ ਵੀ ਰਾਜਪਾਲ ਰਹਿ ਚੁੱਕੇ ਹਨ। ਮੁੱਖ ਮੰਤਰੀ ਵਲੋ ਇਤਰਾਜ਼ ਕਰਨ ਤੋਂ ਬਾਅਦ ਰਾਜਪਾਲ ਨੇ ਕਿਹਾ ਕਿ ਕੈਬਿਨੇਟ ਨੇਂ ਰਾਜਪਾਲ ਦਾ ਭਾਸ਼ਣ ਪਾਸ ਕੀਤਾ ਹੈ। ਇਸ ਲਈ ਉਹ ਮੇਰੀ ਸਰਕਾਰ ਸ਼ਬਦ ਦਾ ਪ੍ਰਯੋਗ ਕਰਨਗੇ। ਰਾਜਪਾਲ ਨੇ ਅਪਣੇ ਭਾਸ਼ਣ ਵਿਚ ਮੇਰੀ ਸਰਕਾਰ ਦਾ ਪਰਯੋਗ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!