ਪੰਜਾਬ
ਨਾਬਾਲਗ ਬੱਚਾ ਵਹੀਕਲ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ ਭੁਗਤਨੀ ਪੈ ਸਕਦੀ ਹੈ ਤਿੰਨ ਸਾਲ ਦੀ ਸਜ਼ਾ
*31 ਜੁਲਾਈ ਤੋਂ ਬਾਅਦ ਜੇਕਰ ਕੋਈ ਨਾਬਾਲਗ ਬੱਚਾ 2ਪਹੀਆ ਅਤੇ 4ਪਹੀਆ ਵਾਹਨ ਚਲਾਉਂਦਾ ਫੜਿਆ ਗਿਆ ਤਾਂ ਮਾਪਿਆਂ ਨੂੰ 3ਸਾਲ ਦੀ ਕੈਦ ਅਤੇ 25,000 ਹੋਵੇਗਾ ਜੁਰਮਾਨਾ। ਜੇਕਰ ਮੰਗ ਕੇ ਕਿਸੇ ਦਾ ਵਾਹਨ ਚਲਾਇਆ ਜਾਂਦਾ ਹੈ ਤਾਂ ਮਾਲਕ ਖਿਲਾਫ ਹੋਵੇਗੀ ਸਖਤ ਕਾਰਵਾਈ।*