ਪੰਜਾਬ

‘ਨਵੇਂ ਯੁੱਗ ਦਾ ਆਗਾਜ਼’ : ਪੰਜਾਬ ਸਕੱਤਰੇਤ ਦੀ ਕੰਨਟੀਨ ਵਿੱਚ ਮੁਲਾਜ਼ਮਾਂ ਨੂੰ ਬਰੇਕਫਾਸਟ ਚ ਮਿਲਣਗੇ ਦਹੀ ਨਾਲ ਪਰੌਠੇ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਦਫ਼ਤਰੀ ਸਮਾਂ ਬਦਲਣ ਦੀ ਬੇਮਿਸਾਲ ਲੋਕ-ਪੱਖੀ ਪਹਿਲਕਦਮੀ ਨਾਲ ਸੂਬੇ ਵਿੱਚ ‘ਨਵੇਂ ਯੁੱਗ ਦਾ ਆਗਾਜ਼’ ਹੋਇਆ ਹੈ । ਹੁਣ ਪੰਜਾਬ ਸਕੱਤਰੇਤ ਦੀ ਕੰਨਟੀਨ ਵਿੱਚ ਮੁਲਾਜ਼ਮਾਂ ਲਈ ਪਹਿਲੀ ਬਾਰ ਬਰੇਕਫਾਸਟ ਬਣੇਗਾ । ਬਰੇਕਫਾਸਟ ਵਿਚ ਦਹੀ ਦੇ ਨਾਲ ਪਰੌਂਠਾ ਸਵੇਰੇ 8 .30 ਤੋਂ 9 .30 ਵਜੇ ਤਕ ਮਿਲੇਗਾ । ਪਹਿਲਾ ਪੰਜਾਬ ਸਕੱਤਰੇਤ ਤੇ ਮਿੰਨੀ ਸਕੱਤਰੇਤ ਵਿਚ ਕਰਮਚਾਰੀਆਂ ਲਈ ਦੁਪਹਿਰ ਦਾ ਖਾਣਾ ਤਿਆਰ ਕੀਤਾ ਜਾਂਦਾ ਸੀ


ਮੁੱਖ ਮੰਤਰੀ ਨੇ ਅੱਜ ਖੁਦ ਸਵੇਰੇ 7:28 ‘ਤੇ ਆਪਣੇ ਦਫ਼ਤਰ ਪਹੁੰਚ ਕੇ ਮਿਸਾਲ ਕਾਇਮ ਕੀਤੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!