ਪੰਜਾਬ

ਸੁਖਬੀਰ ਸਿੰਘ ਬਾਦਲ ਵੱਲੋਂ ਪੰਥਕ ਸਲਾਹਕਾਰ ਬੋਰਡ ਦਾ ਐਲਾਨ।

ਚੰਡੀਗੜ੍ਹ 21 ਜਨਵਰੀ—ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਪੰਥਕ ਮਸਲਿਆਂ ਦੇ ਹੱਲ ਲਈ ਪਾਰਟੀ ਦਾ ਪੰਥਕ ਸਲਾਹਕਾਰ ਬੋਰਡ ਕਾਇਮ ਕਰਨ ਦਾ ਫੈਸਲਾ ਕੀਤਾ ਹੈ। ਜਿਹਨਾਂ ਆਗੂਆਂ ਨੂੰ ਇਸ ਬੋਰਡ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ :-
1.  ਹਰਜਿੰਦਰ ਸਿੰਘ ਧਾਮੀ
2.  ਬਲਵਿੰਦਰ ਸਿੰਘ ਭੂੰਦੜ
3. ਪ੍ਪੇ੍ਮ ਸਿੰਘ ਚੰਦੂਮਾਜਰਾ
4.  ਕਿਰਪਾਲ ਸਿੰਘ ਬਡੂੰਗਰ
5.  ਪਰਮਜੀਤ ਸਿੰਘ ਸਰਨਾ
6.  ਗੋਬਿੰਦ ਸਿੰਘ ਲੋਂਗੋਵਾਲ
7. ਸ. ਗੁਲਜਾਰ ਸਿੰਘ ਰਾਣੀਕੇ
8.  ਦਲਜੀਤ ਸਿੰਘ ਚੀਮਾ (ਮੈਂਬਰ ਸਕੱਤਰ)
9.  ਅਲਵਿੰਦਰਪਾਲ ਸਿੰਘ ਪੱਖੋਕੇ
10.  ਸੁੱਚਾ ਸਿੰਘ ਛੋਟੇਪੁਰ
11.  ਵਿਰਸਾ ਸਿੰਘ ਵਲਟੋਹਾ
12. ਭਾਈ ਮਨਜੀਤ ਸਿੰਘ
13. ਭਾਈ ਰਾਮ ਸਿੰਘ
14.  ਗੁਰਚਰਨ ਸਿੰਘ ਗਰੇਵਾਲ
15.  ਰਜਿੰਦਰ ਸਿੰਘ ਮਹਿਤਾ
16. ਅਮਰਜੀਤ ਸਿੰਘ ਚਾਵਲਾ
17.  ਕਰਨੈਲ ਸਿੰਘ ਪੀਰਮਹੁੰਮਦ
18.  ਕਿਰਨਜੋਤ ਕੌਰ
19.  ਹਰਜਿੰਦਰ ਕੌਰ ਚੰਡੀਗੜ੍ਹ
20.  ਰਣਜੀਤ ਕੌਰ ਦਿੱਲੀ
21  ਬੂਟਾ ਸਿੰਘ
22.  ਜਗਜੀਤ ਸਿੰਘ ਤਲਵੰਡੀ
23.  ਪ੍ਰਿਤਪਾਲ ਸਿੰਘ ਪਾਲੀ
24.  ਟੇਕ ਸਿੰਘ ਧਨੌਲਾ।

ਇਹ ਜਾਣਕਾਰੀ ਡਾ. ਦਲਜੀਤ ਸਿੰਘ ਚੀਮਾ
ਮੈਂਬਰ ਕੋਰ ਕਮੇਟੀ ਨੇ ਦਿਤੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!