ਪੰਜਾਬ

ਖਰੜ ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ, AGTF ਵਲੋਂ 2 ਗੈਂਗਸਟਰ ਗਿਰਫ਼ਤਾਰ

ਐਂਟੀ-ਗੈਂਗਸਟਰ ਟਾਸ੍ਕ ਫੋਰਸ  (AGTF )  ਨੂੰ  ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਉਨ੍ਹਾਂ ਨੇ ਦੇਰ ਰਾਤ 2 ਗੈਂਗਸਟਰ ਗਿਰਫ਼ਤਾਰ ਕਰ ਲਏ । ਇਸ ਦੌਰਾਨ ਖਰੜ ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ ਹੋਈ ਹੈ ।ਖਰੜ ਦੇ ਨਜਦੀਕ ਝੰਜੇਡੀ ਪਿੰਡ ਵਿਖੇ ਦੇਰ ਰਾਤ 1 ਵਜੇ ਦੇ ਕਰੀਬ ਪੁਲਿਸ ਤੇ ਗੈਂਗਸਟਰਾਂ ਵਿਚ ਮੁਠਭੇੜ ਹੋਈ ਹੈ । AGTF ਨੇ 2 ਗੈਂਗਸਟਰਾਂ ਨੂੰ ਗਿਰਫ਼ਤਾਰ ਕਰ ਲਿਆ ਹੈ । ਮੁਠਭੇੜ ਦੌਰਾਨ ਦੋਵੇਂ ਗੈਂਗਸਟਰਾਂ ਨੂੰ ਗੋਲੀਆਂ ਵੱਜੀਆਂ ਹਨ । ਗੈਂਗਸਟਰਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ । 
29 ਮਈ ਨਕਾਬ ਫਰੋਸ ਲੁਟੇਰਿਆਂ ਵਲੋਂ ਫਤਹਿਗੜ੍ਹ ਸਾਹਿਬ ਦੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ 40 ਲੱਖ ਰੁਪਏ ਲੁੱਟੇ ਸੀ । ਨਕਾਬ ਫਰੋਸ ਲੁਟੇਰਿਆਂ ਵਲੋਂ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ । ਭੱਟ ਮਾਜਰਾ ਦੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ 40 ਲੱਖ ਰੁਪਏ ਲੁੱਟ ਕੀਤੀ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!