ਪੰਜਾਬ
ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੁਆਇਨਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਮੁੱਖ ਮੰਤਰੀ ਦਾ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦਾ ਮਿਸ਼ਨ
ਮੁੱਖ ਮੰਤਰੀ ਨੇ ਉਲੀਕੀ ਨਵੀਂ ਨਹਿਰ ਬਣਾਉਣ ਦੀ ਯੋਜਨਾ
ਮਾਲਵਾ ਨਹਿਰ ਬਣਾਉਣ ਵਾਲੀ ਥਾਂ ਦਾ ਅੱਜ ਮੁਆਇਨਾ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ
ਗਿੱਦੜਬਾਹਾ ਦੇ ਪਿੰਡ ਡੋਡਾ ਵਿਖੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ
ਸਥਾਨਕ ਪ੍ਰਸ਼ਾਸਨ ਤੇ ਸਿੰਜਾਈ ਵਿਭਾਗ ਦੇ ਅਫਸਰ ਵੀ ਨਾਲ ਰਹਿਣਗੇ ਮੌਜੂਦ
ਕੁੱਝ ਦਿਨ ਪਹਿਲਾਂ ਇੱਕ ਨਵੀਂ ਨਹਿਰ ਬਣਾਉਣ ਦਾ ਮੁੱਖ ਮੰਤਰੀ ਨੇ ਕੀਤਾ ਸੀ ਐਲਾਨ
ਕਈ ਦਹਾਕਿਆਂ ਬਾਅਦ ਪੰਜਾਬ ‘ਚ ਬਣੇਗੀ ਕੋਈ ਨਵੀਂ ਨਹਿਰ
ਰਾਜਸਥਾਨ ਫੀਡਰ ਦੇ ਨਾਲ-ਨਾਲ ਬਣਾਈ ਜਾਵੇਗੀ ਮਾਲਵਾ ਨਹਿਰ
ਹਰੀਕੇ ਹੈੱਡ ਤੋਂ ਰਾਜਸਥਾਨ ਬਾਰਡਰ ਤੱਕ ਬਣੇਗੀ ਇਹ ਨਹਿਰ
ਮਾਲਵੇ ਦੇ ਬਹੁਤੇ ਇਲਾਕਿਆਂ ਨੂੰ ਇਸ ਨਹਿਰ ਰਾਹੀਂ ਮਿਲੇਗਾ ਪਾਣੀ
ਮੁਕਤਸਰ, ਗਿੱਦੜਬਾਹਾ, ਬਠਿੰਡਾ, ਅਬੋਹਰ, ਫਿਰੋਜ਼ਪੁਰ ਤੇ ਫਾਜ਼ਿਲਕਾ ਦੇ ਕਿਸਾਨਾਂ ਨੂੰ ਇਸ ਨਹਿਰ ਰਾਹੀਂ ਮਿਲੇਗਾ ਪਾਣੀ