ਪੰਜਾਬ

ਮੁਖਤਾਰ ਅੰਸਾਰੀ ਨੇ ਰੋਪੜ ਚ ਵਕਫ਼ ਬੋਰਡ ਦੀ ਜ਼ਮੀਨ ਤੇ ਕਬਜ਼ਾ : ਆਪ

ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਮੁਖਤਾਰ ਅੰਸਾਰੀ ਨੇ ਰੋਪੜ ਜੇਲ ਵਿੱਚ “ਸਰਕਾਰੀ” ਅਤੇ “ਸ਼ਾਹੀ” ਮਹਿਮਾਨ ਵੱਜੋ ਰਹਿੰਦਿਆਂ ਕੈਪਟਨ ਸਾਬ ਦੀ ਸਰਕਾਰ ਦੀ ਮੇਹਰਬਾਨੀ ਸਦਕਾ ਰੋਪੜ ਜਿਲ੍ਹੇ ਵਿੱਚ ਵਕਫ਼ ਬੋਰਡ ਦੀ ਜ਼ਮੀਨ ਉੱਤੇ ਕੀਤਾ ਕਬਜ਼ਾ।

ਮੁਖਤਾਰ ਅੰਸਾਰੀ ਦੇ ਬੇਟੇ ਅਤੇ ਭਤੀਜੇ ਅੱਬਾਸ ਅੰਸਾਰੀ ਅਤੇ ਓਮਰ ਅੰਸਾਰੀ ਦੇ ਨਾਮ ਹੇਠ ਹੈ ਜ਼ਮੀਨ।

ਯਾਦ ਰਹੇ ਕੈਪਟਨ ਅਮਰਿੰਦਰ ਅਤੇ ਸੁਖਜਿੰਦਰ ਰੰਧਾਵਾ ਅੰਸਾਰੀ ਨਾਲ ਸੰਬੰਧਾਂ ਤੋਂ ਇਨਕਾਰ ਕਰਦੇ ਰਹੇ ਹਨ।

“ਅਖੇ ਜੀ ਅਸੀਂ ਤਾਂ ਜਾਣਦੇ ਹੀ ਨਹੀਂ “

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!