ਪੰਜਾਬ
ਪੰਜਾਬ ਸਰਕਾਰ ਵੱਲੋਂ ਇਹਨਾਂ ਅਧਿਕਾਰੀਆ ਤੇ ਕਰਮਚਾਰੀਆ ਨੂੰ ਟੋਲ ਟੈਕਸ ਤੋਂ ਛੋਟ
ਪੰਜਾਬ ਸਰਕਾਰ ਨੇ ਜਲ ਸੰਸਾਧਨ ਵਿਭਾਗ ਨੇ ਕਾਰਜਕਾਰੀ ਇੰਜੀਨੀਅਰ, ਐਸ ਡੀ ਓ, ਜੇ ਈ, ਪਟਵਾਰੀ, ਜੈਲਦਾਰ, ਵਿਭਾਗ ਦੇ ਡਿਪਟੀ ਕਲੈਕਟਰ ਨੂੰ ਹੁਣ ਟੌਲ ਤੋ ਮੁਕਤੀ ਮਿਲ ਗਈ ਹੈ। ਉਨ੍ਹਾ ਨੂੰ ਹੁਣ ਟੋਲ ਟੈਕਸ ਦੀ ਅਦਾਇਗੀ ਨਹੀਂ ਕਰਨੀ ਪਵੇਗੀ। ਜਲ ਸੰਸਾਧਨ ਵਿਭਾਗ ਨੇ ਇਸ ਨੂੰ ਲੈਕੇ ਪੱਤਰ ਜਾਰੀ ਕਰ ਦਿੱਤਾ ਹੈ। ਕਿਹਾ ਗਿਆ ਹੈ ਕਿ ਇਹਨਾਂ ਅਧਿਕਾਰੀਆ ਨੂੰ ਫੀਲਡ ਵਿੱਚ ਜਾਣਾ ਪੈਂਦਾ ਹੈ। ਤੇ ਟੋਲ ਟੈਕਸ ਦੇਣਾ ਪੈਂਦਾ ਹੈ। ਇਸ ਲਈ ਇਹ ਫ਼ੈਸਲਾ ਲਿਆ ਹੈ।