ਪੰਜਾਬ
ਮੁਲਾਜ਼ਮ ਟਰੇਡ ਯੂਨੀਅਨ ਦੇ ਬਾਬਾ ਬੋਹੜ ਸਾਥੀ ਰਣਬੀਰ ਢਿੱਲੋਂ ਨਹੀਂ ਰਹੇ
ਪੰਜਾਬ ਦੀ ਮੁਲਾਜ਼ਮ ਟਰੇਡ ਯੂਨੀਅਨ ਦੇ ਬਾਬਾ ਬੋਹੜ ਸਾਥੀ ਰਣਬੀਰ ਢਿੱਲੋਂ ਅੱਜ ਸ਼ਾਮ ਚਲਾਣਾ ਕਰ ਗਏ ਹਨ ਉਨ੍ਹਾਂ ਦਾ ਸੰਸਕਾਰ ਕੱਲ ਮਿਤੀ 20 ਜੁਲਾਈ ਨੂੰ ਮੋਹਾਲੀ ਬਲੌਂਗੀ ਸ਼ਮਸ਼ਾਨ ਘਾਟ 11 ਵਜੇ ਹੋਵੇਗਾ
ਸਾਥੀ ਰਣਬੀਰ ਢਿਲੋਂ ਨੇ ਜ਼ਿੰਦਗੀ ਦਾ ਬਹੁਤਾ ਹਿੱਸਾ ਮੁਲਾਜ਼ਮ ਵਰਗ ਅਤੇ ਮਿਹਨਤਕਸ਼ ਜਮਾਤ ਦੇ ਹੱਕਾਂ ਦੀ ਰਾਖੀ ਲਈ ਖਰਚ ਕੀਤਾ। ਕਰੀਬ 60 ਵਰੇ ਮੁਲਾਜ਼ਮ ਘੋਲਾਂ ਵਿਚ ਉੱਨਾਂ ਦਾ ਸਿੱਕਾ ਚੱਲਦਾ ਰਿਹਾ।