ਪੰਜਾਬ

ਪੰਜਾਬ ਮੰਤਰੀ ਮੰਡਲ ਚ ਭਲਕੇ ਹੋ ਸਕਦਾ ਹੈ ਫ਼ੇਰਬਦਲ 

 

 

ਪੰਜਾਬ ਮੰਤਰੀ ਮੰਡਲ ਚ ਕੱਲ ਫੇਰ ਬਦਲ ਹੋ ਸਕਦਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਦੇ ਦੌਰਾਨ ਚਾਰ ਮੰਤਰੀਆਂ ਦੀ ਛੁੱਟੀ ਹੋ ਸਕਦੀ ਹੈ ਜਦੋਂ ਕਿ ਨਵੇਂ ਚਿਹਰੇ ਨੂੰ ਇਸ ਮੰਤਰੀ ਮੰਡਲ ਚ ਜਗ੍ਹਾ ਦਿੱਤੀ ਜਾਵੇਗੀ।

ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਰਾਜਪਾਲ ਤੋਂ ਕੱਲ ਦਾ ਸਮਾਂ ਮੰਗਿਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!