ਪੰਜਾਬ

ਅੰਸਾਰੀ ਮਾਮਲੇ ਤੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਨੋਟਿਸ ਭੇਜਣਾ ਸਿਆਸਤ ਤੋਂ ਪ੍ਰੇਰਤ – ਕਿਸ਼ਨ ਚੰਦਰ ਮਹਾਜ਼ਨ 

ਅੱਜ ਭਗਵੰਤ ਮਾਨ ਸਰਕਾਰ ਵਲੋਂ ਅੰਸਾਰੀ ਮਾਮਲੇ ਤੇ ਪੰਜਾਬ ਦੇ ਸਾਬਕਾ ਉਪ ਮੰਤਰੀ ਅਤੇ ਰਾਜਸਥਾਨ ਕਾਂਗਰਸ ਦੇ ਇੰਚਾਰਜ ਨੂੰ  ਅੰਸਾਰੀ ਮਾਮਲੇ ਤੇ ਫੀਸ ਵਸੂਲ ਕਰਨ ਬਾਰੇ ਨੋਟਿਸ ਭੇਜਣਾ ਬਿਲਕੁਲ ਸਿਆਸਤ ਤੋਂ ਪ੍ਰੇਰਤ ਹੈ ਇਸ ਬਾਰੇ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਕਿ ਕਿਹਾ ਕਿ ਸੁਖਜਿੰਦਰ ਸਿੰਘ ਰੰਧਾਵਾ ਹਮੇਸਾਂ ਅੱਤਵਾਦ ਅਤੇ ਗੈਂਗਸਟਰਾਂ  ਦੇ ਹਮੇਸਾਂ ਵਿਰੋਧੀ ਰਹੇ ਹਨ ਅਤੇ ਗ੍ਰਹਿ ਮੰਤਰੀ ਰਹਿੰਦੇ ਹੋਏ ਹੋਏ ਉਹਨਾਂ ਨੇ ਅੱਤਵਾਦ ਅਤੇ ਗੈਂਗਸਟਰ ਵਿਰੁੱਧ ਡੱਟ ਕੇ ਲੜਾਈ ਲ‌ੜੀ ਹੈ
ਮਾਨ ਸਰਕਾਰ ਕਿਸੇ ਵੀ ਕੀਮਤ ਤੇ ਉਹਨਾਂ ਦੀ ਸਾਫ ਸੁਥਰੀ ਛਵੀ ਅਤੇ  ਉਹਨਾਂ ਵੱਲੋਂ ਪੰਜਾਬ ਦੇ ਲੋਕਾਂ ਦੀ ਸੱਚੇ ਦਿਲੋਂ ਕੀਤੀ ਜਾ ਰਹੀ ਸੇਵਾ ਨੂੰ ਰੋਕ ਨਹੀਂ ਸਕਦੀ ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਕਿ ਇਸ ਮਾਮਲੇ ਤੇ ਸਮੂੱਚੇ ਕਾਂਗਰਸੀ ਰੰਧਾਵਾ ਸਾਹਿਬ ਨਾਲ ਡੱਟ ਕੇ ਖੜੇ ਹਨ 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!