ਪੰਜਾਬ

SGPC ਮੁਲਾਜ਼ਮ ਆਪਸ ਚ ਭਿੜੇ , ਇਕ ਮੁਲਾਜਮ ਵਲੋਂ ਦੂਜੇ ਮੁਲਾਜਮ ਦਾ ਕਤਲ

ਅਮ੍ਰਿਤਸ਼ਰ ਚ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ SGPC  ਦੇ ਦਫਤਰ ਚ ਦਫ਼ਤਰ ‘ਚ ਖੂਨੀ ਝੜਪ ਹੋਈ ਹੈ । ਪਤਾ ਲੱਗਾ ਹੈ ਕੇ ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮਾਂ ਵਿਚਾਲੇ ਖੂਨੀ ਝੜਪ ਹੋਈ ਹੈ । ਇਕ ਮੁਲਾਜਮ ਵਲੋਂ ਦੂਜੇ ਮੁਲਾਜਮ ਦਾ ਕਤਲ ਕਰ ਦਿੱਤਾ ਗਿਆ ।

ਇਸ ਦੌਰਾਨ ਖੂਨੀ ਝੜਪ ਚ ਮੁਲਾਜ਼ਮ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ । ਦੋਵਾਂ ਵਿਚ ਤਲਵਾਰਾਂ ਚੱਲੀਆਂ ਹੈ ਅਤੇ ਦਰਬਾਰਾ ਸਿੰਘ ਗੰਭੀਰ ਰੂਪ ਚ ਜਖਮੀ ਹੋ ਗਿਆ ਸੀ ਜਿਸ ਦੀ ਹਸਪਤਾਲ ਚ ਮੌਤ ਹੋ ਗਈ ਹੈ । ਮੁਲਾਜ਼ਮ ਸੁਖਬੀਰ ਸਿੰਘ ‘ਤੇ ਇਲਜ਼ਾਮ ਲਗਾਇਆ ਗਿਆ ਹੈ ਕਿ ਉਸ ਵਲੋਂ ਕਤਲ ਕੀਤਾ ਗਿਆ ਹੈ ।

SGPC ਦੇ ਸਕੱਤਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਅਕਾਊਂਟ ਬ੍ਰਾਂਚ ਚ ਦੋ ਮੁਲਾਜਮ ਲੜ ਪਏ ਹੈ ਜਿਸ ਮੁਲਾਜਮ ਸੁਖਬੀਰ ਸਿੰਘ ਨੇ ਇਹ ਕਾਰਵਾਈ ਕੀਤੀ ਹੈ । ਉਸ ਨੂੰ ਮੁਅਤਲ ਕਰ ਦਿਤਾ ਗਿਆ ਹੈ । ਇਹ ਘਟਨਾ ਸਵਾ ਇਕ ਵਜੇ ਦੇ ਕਰੀਬ ਹੋਈ ਹੈ ਇਹ ਉਨ੍ਹਾਂ ਦਾ ਨਿਜੀ ਝਗੜਾ ਸੀ । ਓਹਨਾ ਕਿਹਾ ਕਿ ਇਸ ਮਾਮਲੇ ਚ ਪੁਲਿਸ ਨੂੰ ਮਾਮਲਾ ਸੋਪਣਗੇ । ਦੋਵਾਂ ਚ ਘੇਰਲੂ ਝਗੜਾ ਚੱਲ ਰਿਹਾ ਸੀ ਜਿਸ ਦਫਤਰ ਤਕ ਪਹੁੰਚ ਗਿਆ ਹੈ । ਅਜਿਹੇ ਮੁਲਾਜਮ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਸ ਨੂੰ ਬਖਸਿਆ ਨਹੀਂ ਜਾਵੇਗਾ ।  ਖਾਣਾ ਖਾਂਦੇ ਸਮੇ ਦੋਨਾਂ ਚ ਖੂਨੀ ਝੜਪ ਹੋ ਗਈ ਤੇ ਦਰਵਾਰਾ ਸਿੰਘ ਸਿੰਘ ਤੇ ਵਾਰ ਕੀਤੇ ਜਾਂਦੇ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!