ਪੰਜਾਬ
ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਭੇਟ ਕੀਤੀ ਪੁਸਪਾਂਜਲੀ
ਅੱਜ ਚਾਚਾ ਵੇਦ ਪ੍ਰਕਾਸ਼ ਚੇਅਰਮੈਨ ਵਪਾਰ ਮੰਡਲ ਨੇ ਜੈ ਰਾਮ ਕਲੋਨੀ ਵਿਖੇ ਪ੍ਰਣਾਮ ਸ਼ਹੀਦਾਂ ਨੂੰ ਪ੍ਰੋਗਰਾਮ ਤਹਿਤ ਇਕ ਵਿਸ਼ਾਲ ਪ੍ਰੋਗਰਾਮ ਕਰਕੇ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਉਹਨਾਂ ਦੀਆਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਕੇ ਜਿਹਨਾਂ ਦੀ ਬਦੌਲਤ ਅੱਜ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਸ਼ਹੀਦਾਂ ਨੂੰ ਉਹਨਾਂ ਪੁਸਪਾਂਜਲੀ ਭੇਟ ਕੀਤੀ
ਨਵੀਂ ਪੀੜੀ ਨੂੰ ਸ਼ਹੀਦਾਂ ਦੇ ਇਤਿਹਾਸ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਤਾਂ ਕਿ ਆਉਣ ਵਾਲੀਆਂ ਪੀੜੀਆਂ ਨਸ਼ਿਆਂ ਦਾ ਤਿਆਗ ਕਰਕੇ ਸ਼ਹੀਦਾਂ ਵੱਲੋਂ ਦਰਸਾਏ ਮਾਰਗ ਤੇ ਚਲ ਸੱਕਣ ਇਸ ਮੌਕੇ ਤੇ ਚਾਚਾ ਵੇਦ ਪ੍ਰਕਾਸ਼ ਚੇਅਰਮੈਨ ਨੇ ਇਕ ਵਿਸ਼ਾਲ ਭੰਡਾਰੇ ਦਾ ਆਯੋਜਨ ਕੀਤਾ ਜਿਸ ਵਿਚ ਸਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਨੇ ਭਾਗ ਲਿਆ
ਇਸ ਮੌਕੇ ਤੇ ਵਿਧਾਇਕ ਪਠਾਨਕੋਟ ਅਸਵਨੀ ਸ਼ਰਮਾ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਵਿਧਾਇਕ ਅਜੇ ਗੁਪਤਾ,ਵਿਧਾਇਕ ਸੁਜਾਨਪੁਰ ਨਰੇਸ਼ ਪੁਰੀ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਸਾਬਕਾ ਵਿਧਾਇਕ ਅਸੋਕ ਸ਼ਰਮਾ, ਮੇਅਰ ਨਗਰ ਨਿਗਮ ਪਠਾਨਕੋਟ ਪੰਨਾ ਲਾਲ ਭਾਟੀਆ ਸੀਨੀਅਰ ਕਾਂਗਰਸੀ ਆਗੂ ਆਸ਼ੀਸ਼ ਵਿੱਜ,ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਿਭੂਤੀ ਸ਼ਰਮਾ,ਰਕੇਸ ਬੱਬਲੀ ਕੌਸਲਰ ਤੇ ਸੀਨੀਅਰ ਮੀਤ ਪ੍ਰਧਾਨ ਪਠਾਨਕੋਟ, ਨਗਰ ਨਿਗਮ ਪਠਾਨਕੋਟ ਦੇ ਸੀਨੀਅਰ ਮੀਤ ਪ੍ਰਧਾਨ ਵਿਕਰਮ ਮਹਾਜ਼ਨ ਕੌਸਲਰ,ਰਮੇਸ ਟੋਲਾ, ਰੋਹਿਤ ਸਿਆਲ ਕੌਸਲਰ, ਪ੍ਰਧਾਨ ਸ਼ਹੀਦ ਭਗਤ ਸਿੰਘ ਸਭਾ ਪਠਾਨਕੋਟ,ਸ੍ਰੀ ਗੁਰੂ ਰਾਮਦਾਸ ਮੈਡੀਕਲ ਦੇ ਚੇਅਰਮੈਨ ਡਾਕਟਰ ਪੰਕਜ ਗੁਪਤਾ ਪ੍ਰਧਾਨ ਵਪਾਰ ਮੰਡਲ ਰਜੇਸ ਪੁਰੀ, ਮਨਿੰਦਰਜੀਤ ਸਿੰਘ ਲੱਕੀ,ਐਚ ਐਸ ਬਾਵਾ ,ਐਲ ਆਰ ਸੋਢੀ,ਵਪਾਰ ਮੰਡਲ ਪੰਜਾਬ ਦੇ ਜਨਰਲ ਸਕੱਤਰ ਸੁਨੀਲ ਮਹਾਜਨ , ਮਾਮੂਨ ਵਪਾਰ ਮੰਡਲ ਦੇ ਪ੍ਰਧਾਨ ਸੰਜੀਵ ਗੁਪਤਾ ਜਿਲਾ ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਗੁਪਤਾ, ਪਠਾਨਕੋਟ ਵਿਕਾਸ ਮੰਚ ਤੋਂ ਨਰਿੰਦਰ ਕਾਲਾ,ਦਿਨੇਸ ਮੋਦਗਿਲ, ਆਦੇਸ਼ ਸਿਆਲ ਮੋਬਾਈਲ ਐਸੋਸੀਏਸ਼ਨ ਵੱਲੋਂ ਮਨੋਜ ਅਰੋੜਾ,ਅਮਿਤ ਨਈਅਰ,ਨਵਜੋਤ ਨਈਅਰ,ਰਾਜੀਵ ਕਾਲਾ, ਪੱਤਰਕਾਰ ਭਾਈਚਾਰੇ ਚਾਰੇ ਤੋਂ ਸ਼ਿਵ ਬਰਨ ਤਿਵਾਰੀ ,ਐਨ ਪੀ ਧਵਨ,ਸੰਜੀਵ ਘਈ ਤੇ ਡਾਕਟਰ ਮੰਨੂੰ ਸ਼ਰਮਾ,ਗੁਰਦੁਆਰਾ ਮਾਡਲ ਟਾਊਨ ਦੇ ਪ੍ਰਧਾਨ ਮਨਪ੍ਰੀਤ ਸਿੰਘ ਸਾਹਨੀ, ਸਰਬੱਤ ਖਾਲਸਾ ਮੀਰ ਪੁਰ ਕਲੋਨੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਦੀਪ ਸਿੰਘ ਗੁਲਾਟੀ , ਖੱਤਰੀ ਸਭਾ ਵੱਲੋਂ ਪ੍ਰਧਾਨ ਰੋਮੀ ਵਡੈਹਰਾ,ਅਸਵਨੀ ਕੁਮਾਰ ਸਰਮਾ, ਰਾਜ ਕੁਮਾਰ ਸ਼ਰਮਾ ,ਕੌਸਲਰ ਬੇ ਜੇ ਪੀ ਰੋਹਿਤ ਪੁਰੀ ,ਡਾਕਟਰ ਤਰਸੇਮ ਸਿੰਘ, ਡਾਕਟਰ ਰਕੇਸ ਗੁਪਤਾ,ਡਾਕਟਰ ਐਲ ਆਰ ਅੱਤਰੀ,ਭਾਜਪਾ ਆਗੂ ਪੰਕਜ਼ ਸ਼ਰਮਾ, ਮੰਡਲ ਪ੍ਰਧਾਨ ਭਾਜਪਾ ,ਪਠਾਨਕੋਟ,ਰਾਜ ਕੁਮਾਰ ਮਹਾਜ਼ਨ ਢਾਕੀ, ਮਹਾਜਨ ਸਭਾ ਦੇ ਪ੍ਰਧਾਨ ਨਿਤਨ ਲਾਡੀ,ਕੌਸਲਰ,ਮੋਹਨ ਲਾਲ ਮਹਾਜਨ ,ਜੋਗਿੰਦਰ ਭਲਵਾਨ, ਨਗਰ ਕੌਂਸਲ ਪਠਾਨਕੋਟ ਦੇ ਮੀਤ ਪ੍ਰਧਾਨ ਅਜੇ ਕੁਮਾਰ,ਹੈਪੀ ਮੋਰਨਿੰਗ ਕਲੱਬ ਦੇ ਪ੍ਰਧਾਨ ਐਚ ਐਸ ਮੈਣੀ,ਰੈਡੀਮੈਂਟ ਗਾਰਮੈਟਸ ਦੇ ਪ੍ਰਧਾਨ ਜਸਪਾਲ ਰਾਜੂ, ਨਿਰਮਾਣ ਸੰਸਥਾਂ ਦੇ ਚੇਅਰਮੈਨ ਸਰਦਾਰ ਕੁਲਵੰਤ ਸਿੰਘ, ਸਿੱਖਿਆ ਦੇ ਖੇਤਰ ਵਿਚੋਂ ਉਘੀ ਸਿਖਿਆ ਮਾਹਿਰ ਦੀਪਤੀ ਮਹਾਜ਼ਨ,ਰਾਮ ਮੂਰਤੀ ਸ਼ਰਮਾ,ਫਰੀਡਮ ਫਾਈਟਰ ਚਾਚਾ ਰਮੇਸ਼ ਕੁਮਾਰ, ਕਰੈਸ਼ਰ ਇੰਡਸਟਰੀ ਤੋਂ ਸ੍ਰੀ ਨਿਪਨ ਮਹਾਜਨ ਤੇ ਲਾਈਨ ਕਲੱਬ ਦੇ ਪ੍ਰਧਾਨ ਰਣਬੀਰ ਜੀ, ਅਜੇ ਗੁਪਤਾ ਆਦਿ ਨੇ ਪ੍ਰਣਾਮ ਸ਼ਹੀਦਾਂ ਦੇ ਪ੍ਰੋਗਰਾਮ ਵਿਚ ਸ਼ਾਮਲ ਹੋ ਕਿ ਸ਼ਹੀਦਾਂ ਨੂੰ ਯਾਦ ਕੀਤਾ
ਇਸ ਮੌਕੇ ਤੇ ਆਏ ਹੋਏ ਮਹਿਮਾਨਾਂ ਨੂੰ ਚਾਚਾ ਵੇਦ ਪ੍ਰਕਾਸ਼ ਦੇ ਬੇਟੇ ਵਿਸ਼ਾਲ ਮਹਾਜਨ ਰਾਜੂ ਅਤੇ ਕਿਸ਼ਨ ਚੰਦਰ ਮਹਾਜਨ ਜੀ ਆਖਿਆ ਸਮਾਗਮ ਤੋਂ ਪਹਿਲਾਂ ਚਾਚੀ ਸਕੁੰਤਲਾ ਮਹਾਜ਼ਨ,ਦੀਪਤੀ ਮਹਾਜਨ,ਨੀਲਮ ਸ਼ਰਮਾ,ਮੋਨਿਕਾ ਮਹਾਜਨ, ਰਜਨੀ ਗੂਪਤਾ ,ਨੀਤੂ ਮਹਾਜਨ, ਪਰੀਤੀ ਮਹਾਜਨ ਅਤੇ ਦੀਪਕਾ ਮਹਾਜਨ ਨੇ ਸੱਤਗੁਰੂ ਬਾਵਾ ਲਾਲ ਦਿਆਲ ਜੀ ਮਹਾਰਾਜ ਦਾ ਸੱਤਸੰਗ ਕਰਕੇ ਸ਼ਹੀਦਾਂ ਦੀਆਂ ਲੋਹੜੀਆਂ ਗਾਈਆਂ ਪੱਤਰਕਾਰਾਂ ਨੂੰ ਇਹ ਜਾਣਕਾਰੀ ਸਮਾਜ ਸੇਵਕ ਕਿਸ਼ਨ ਚੰਦਰ ਮਹਾਜਨ ਨੇ ਦਿਤੀ