ਪੰਜਾਬ
ਸੰਯੁਕਤ ਕਿਸਾਨ ਮੋਰਚੇ ਨੇ ਯੋਗਿੰਦਰ ਯਾਦਵ ਨੂੰ ਕੀਤਾ ਸਸਪੈਂਡ
ਸੰਯੁਕਤ ਕਿਸਾਨ ਮੋਰਚੇ ਨੇ ਯੋਗਿੰਦਰ ਯਾਦਵ ਨੂੰ ਇਕ ਮਹੀਨੇ ਲਈ ਸਸਪੈਂਡ ਕਰ ਦਿੱਤਾ ਹੈ ਯਾਦਵ ਲਾਖੀਮਪੁਰ ਵਿਚ ਮਾਰੇ ਗਏ ਭਾਜਪਾ ਵਰਕਰ ਦੇ ਘਰ ਪੁਜੇ ਸੀ ਅਤੇ ਮ੍ਰਿਤਕ ਸੁਭਮ ਮਿਸਰਾ ਦੇ ਪਰਿਵਾਰ ਨਾਲ ਸੰਵੇਦਨਾ ਜਤਾਈ ਸੀ ਇਸ ਦੀ ਜਾਣਕਾਰੀ ਖੁਦ ਯੋਗਿੰਦਰ ਯਾਦਵ ਨੇ ਟਵੀਟ ਕਰਕੇ ਦਿੱਤੀ ਸੀ ਸੰਯੁਕਤ ਮੋਰਚੇ ਨੇ ਇਸ ਤੇ ਇਤਰਾਜ ਜਤਾਇਆ ਸੀ ਅਤੇ ਯੋਗਿੰਦਰ ਯਾਦਵ ਤੋਂ ਅਫਸੋਸ ਜਤਾਉਣ ਦੀ ਮੰਗ ਕੀਤੀ ਸੀ ਲੇਕਿਨ ਯੋਗਿੰਦਰ ਯਾਦਵ ਨੇ ਇਸ ਮੁਲਾਕਾਤ ਨੂੰ ਸਹੀ ਠਹਿਰਾਇਆ ਸੀ ਜਿਸ ਤੇ ਚਲਦੇ ਸੰਯੁਕਤ ਮੋਰਚੇ ਨੇ ਯੋਗਿੰਦਰ ਯਾਦਵ ਨੂੰ ਇਕ ਮਹੀਨੇ ਲਈ ਸਸਪੈਂਡ ਕਰ ਦਿੱਤਾ ਗਿਆ ਹੈ