ਪੰਜਾਬ
* ਸਰਕਾਰ ਵਲੋਂ ਸਮਾਂ ਨਾ ਦੇਣ ਤੇ ਮੁਲਾਜਮਾਂ ਦੀਆਂ ਮੰਗਾ ਨਾ ਮੰਨਣ ਤੇ ਹੜਤਾਲ ਵਿੱਚ ਵਾਧਾ*
*ਵਿੱਤ ਮੰਤਰੀ ਨੂੰ ਪੱਤਰ ਭੇਜ ਕੇ ਕੀਤਾ ਸੂਚਿਤ*
ਪੰਜਾਬ ਸਰਕਾਰ ਵਲੋਂ ਸਮਾਂ ਨਾ ਦੇਣ ਅਤੇ ਮੁਲਾਜਮਾਂ ਦੀਆਂ ਮੰਗਾ ਨਾ ਮੰਨਣ ਕਾਰਨ ਮੁਲਾਜਮਾਂ ਨੇ ਹੜਤਾਲ ਵਿੱਚ ਵਾਧਾ ਕਰ ਦਿੱਤਾ ਹੈ । ਇਸ ਨੂੰ ਲੈ ਕੇ ਮੁਲਾਜਮ ਜਥੇਵੰਦੀ ਨੇ ਪੰਜਾਬ ਦੇ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਸੂਚਿਤ ਕਰ ਦਿੱਤਾ ਹੈ ।
ਮੁਲਜਮਾਂ ਵਲੋਂ 10 ਅਕਤੂਬਰ ਤੋਂ 15 ਅਕਤੂਬਰ ਤੱਕ ਹੜਤਾਲ ਕੀਤੀ ਗਈ ਸੀ ਜਿਸ ਨੂੰ ਵਾਧਾ ਕੇ 19 ਅਕਤੂਬਰ ਤੱਕ ਕਰ ਦਿੱਤਾ ਗਿਆ ਸੀ ਜਿਸ ਨੂੰ ਵਾਧਾ ਕੇ ਹੁਣ 26 ਅਕਤੂਬਰ ਤੱਕ ਕਰ ਦਿੱਤਾ ਗਿਆ ਹੈ ।