ਪੰਜਾਬ

ਸੁਖਜਿੰਦਰ ਰੰਧਾਵਾ ਦਾ ਹਾਊਸ ਕਮੇਟੀ ਦਾ ਮੈਂਬਰ ਬਨਣ ਤੇ ਗੁਰਦਾਸਪੁਰ ਦਾ ਮਾਣ ਵਧਿਆ

 ਲੋਕ ਸਭਾ ਹਲਕਾ ਗੁਰਦਾਸਪੁਰ ਮੈਬਰ ਪਾਰਲੀਮੈਟ ਸੁਖਜਿੰਦਰ ਸਿੰਘ ਰੰਧਾਵਾ  ਨੂੰ ਲੋਕ ਸਭਾ ਦੇ ਸਪੀਕਰ ੳਮ ਬਿਰਲਾ ਵੱਲੋਂ  ਹਾਊਸ ਕਮੇਟੀ ਦਾ ਮੈਂਬਰ ਨਿਯੁਕਤ ਕਰਨ ਤੇ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਪੂਰੇ ਭਾਰਤ ਵਿੱਚ ਮਾਣ ਵਧਿਆ ਹੈ ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ ਸ਼ਵਿੰਦਰ ਸਿੰਘ ਭੰਮਰਾ,ਬਲਾਕ ਡੇਰਾ  ਬਾਬਾ ਨਾਨਕ ਕਾਂਗਰਸ ਦੇ ਪ੍ਰਧਾਨ ਤੇਜਵੰਤ ਸਿੰਘ ਮਾਲੇਵਾਲ, ਪੰਚਾਇਤ ਸੰਮਤੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਨਰਿੰਦਰ ਸਿੰਘ ਬਾਜਵਾ, ਬਲਾਕ ਕਾਂਗਰਸ ਕਮੇਟੀ ਕਲਾਨੌਰ ਦੇ ਪ੍ਰਧਾਨ ਸੁਰਿੰਦਰ ਸਿੰਘ ਗੱਗੋਵਾਲੀ, ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਸਾਬਕਾ ਚੇਅਰਮੈਨ ਹਰਦੀਪ ਸਿੰਘ , ਮਿਲਕ ਪਲਾਂਟ ਗੁਰਦਾਸਪੁਰ ਦੇ ਵਾਈਸ ਚੇਅਰਮੈਨ ਡਾਕਟਰ ਬਲਵਿੰਦਰ ਸਿੰਘ ਰੰਧਾਵਾ , ਸਿਮਰਜੀਤ ਸਿੰਘ ਸਾਹ ਹਰੂਵਾਲ, ਮਨਿੰਦਰ ਸਿੰਘ ਮੰਨੂ ਸਰਜੇਚੱਕ ਡੈਨੀਅਲ ਮਸੀਹ, ਗੁਰਮੇਜ ਸਿੰਘ ਭੱਟੀ ਦਰਗਾਬਾਦ, ਬਿਕਰਮਜੀਤ ਸਿੰਘ ਬਿੱਕਾ ਸਰਪੰਚ ਮੰਮਣ, ਗੁਰਪ੍ਰੀਤ ਸਿੰਘ ਗੋਪੀ  ਸਰਪੰਚ ਧਿਆਨਪੁਰ,ਪੱਪੂ ਮਹਾਜ਼ਨ, ਅਵਤਾਰ ਸਿੰਘ ਸਰਪੰਚ ਕੋਟਲੀ, ਤੇਜਵੀਰ ਸਿੰਘ ਭਿੱਟੇਵੱਡ , ਗੁਰਮੇਜ ਸਿੰਘ ਸੰਮਤੀ ਮੈਂਬਰ, ਹਰਦੇਵ ਸਿੰਘ ਗੋਲਡੀ ਭੰਮਰਾ, ਕਮਲ ਨਾਗਰਾ, ਸੁਰਜੀਤ ਸਿੰਘ ਮਹਾਲ ਨੰਗਲ ,ਪਰਾਗ ਸਿੰਘ ਭੰਗੂ, ਹਰਜਿੰਦਰ ਸਿੰਘ ਸਰਪੰਚ ਧਾਰੋਵਾਲੀ,ਬਰਜਿੰਦਰਾ ਸਿੰਘ ਐਡਵੋਕੇਟ ਸਰਪੰਚ ਸ਼ਿਕਾਰ ਮਾਛੀਆਂ,  ਅਮਰਜੀਤ ਸਿੰਘ ਲੰਬੜਦਾਰ ਸਰਪੰਚ ਰਾਏਚੱਕ,ਤਰਸੇਮ ਲਾਲ ਮਹਾਜ਼ਨ ਕਲਾਨੌਰ,ਜਨਕ ਰਾਜ ਮਹਾਜ਼ਨ ਸਾਬਕਾ ਬਲਾਕ ਪ੍ਰਧਾਨ ਡੇਰਾ ਬਾਬਾ ਨਾਨਕ ,ਪਾਲੀ ਬੇਦੀ ,ਮਨੀ  ਮਹਾਜ਼ਨ , ਕੁਲਵੰਤ ਸਿੰਘ ਰਾਏਚੱਕ , ਅੰਗਰੇਜ਼ ਸਿੰਘ ਸਰਪੰਚ ਲੁਕਮਾਨੀਆ , ਲਖਬੀਰ ਸਿੰਘ ਲੱਡੂ ਢੇਸੀਆਂ ਨੇ ਕੀਤਾ ਹੈ ।
ਕਿਸ਼ਨ ਚੰਦਰ ਮਹਾਜ਼ਨ ਨੇ ਕਿਹਾ ਹੈ ਕਿ ਹਾਊਸ ਕਮੇਟੀ ਦਾ ਮੈਂਬਰ ਬਣਨਾ  ਸੁਖਜਿੰਦਰ ਸਿੰਘ ਰੰਧਾਵਾ ਦੀ ਪਰਪੱਕ ਸਿਆਸਤ ਅਤੇ ਰਾਜਨੀਤਕ ਸੂਝਬੂਝ ਦਾ ਨਤੀਜਾ ਹੈ ਉਹਨਾਂ ਦੀ ਇਸ ਨਿਯੁਕਤੀ ਤੇ ਸਮੂਹ ਲੋਕ ਸਭਾ ਹਲਕੇ ਦੇ ਲੋਕ ਮਾਣ ਮਹਿਸੂਸ ਕਰਦੇ ਹਨ ਅਤੇ  ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਮਲਿਕ‌ਅਰਜ਼ਨ ਖੜਗੇ ਅਤੇ ਕਾਂਗਰਸ ਪਾਰਟੀ ਦੀ ਸੁਪਰੀਮੋ ਸੋਨੀਆ ਗਾਂਧੀ  ਅਤੇ  ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ  ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਹਨ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!