ਪੰਜਾਬ

ਸੁਖਜਿੰਦਰ ਸਿੰਘ ਰੰਧਾਵਾ ਧੌਲਪੁਰ ਦੇ ਇਤਿਹਾਸਕ ਗੁਰਦੁਆਰਾ ਵਿਖੇ ਹੋਏ ਨਤਮਸਤਕ 

ਅੱਜ ਪੰਜਾਬ ਦੇ ਸਾਬਕਾ ਉਪ  ਮੁੱਖ ਮੰਤਰੀ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਸੁਖਜਿੰਦਰ ਸਿੰਘ ਰੰਧਾਵਾ ਧੌਲਪੁਰ  ਦੇ ਇਤਿਹਾਸਕ ਗੁਰਦਵਾਰਾ ਸ਼ੇਰ ਸ਼ਿਕਾਰ ਸਾਹਿਬ ਵਿਖੇ ਨਤਮਸਤਕ ਹੋ ਕੇ   ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ  ਇਥੇ  ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੂੰਖਾਰ ਸ਼ੇਰ ਦਾ ਸ਼ਿਕਾਰ ਕਰਕੇ ਉਥੋਂ ਦੇ ਨਿਵਾਸੀਆਂ ਨੂੰ ਸ਼ੇਰ ਦੇ ਕਹਿਰ ਤੋਂ ਬਚਾਇਆ ਸੀ ਗੁਰੂ ਸਾਹਿਬ ਅੱਗੇ  ਸੁਖਜਿੰਦਰ ਸਿੰਘ ਰੰਧਾਵਾ  ਨੇ ਅਰਦਾਸ  ਕਰਕੇ   ਦੇਸ਼ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
ਧੌਲਪੁਰ
ਧੌਲਪੁਰ ਵਿਚ ਸੁਸ਼ੋਭਿਤ ਪ੍ਰਾਚੀਨ ਮਚਕੁੰਡ ਤੀਰਥ ਅਸਥਾਨ ਵਿਖੇ ਨਤਮਸਤਕ ਹੋਏ ਰੰਧਾਵਾ ਨੇ ਕਿਹਾ ਕਿ ਇਥੇ ਮਨਮੋਹਕ ਸਰੋਵਰ ਕੁੰਡ ਅਤੇ ਮੰਦਿਰ ਦੇ ਦਰਸ਼ਨ ਕਰਕ ਅਧਿਆਤਮਿਕ ਅਨੁਭਵ ਦਾ ਅਹਿਸਾਸ ਹੋਇਆ
ਇਸ ਤੋਂ ਬਾਅਦ  ਰੰਧਾਵਾ ਨੇ ਧੌਲਪੁਰ ਵਿਚ ਸੁਸ਼ੋਭਿਤ ਪ੍ਰਾਚੀਨ ਮਚਕੁੰਡ ਤੀਰਥ ਅਸਥਾਨ ਵਿਖੇ ਨਤਮਸਤਕ ਹੋਏ ਰੰਧਾਵਾ ਨੇ ਕਿਹਾ ਕਿ ਇਥੇ ਮਨਮੋਹਕ ਸਰੋਵਰ ਕੁੰਡ ਅਤੇ ਮੰਦਿਰ ਦੇ ਦਰਸ਼ਨ ਕਰਕ ਅਧਿਆਤਮਿਕ ਅਨੁਭਵ ਦਾ ਅਹਿਸਾਸ ਹੋਇਆ ਹੈ
ਮੀਡੀਆ ਨਾਲ ਇਹ ਜਾਣਕਾਰੀ ਰੰਧਾਵਾ ਸਾਹਿਬ ਦੇ ਪਰਿਵਾਰਕ ਮੈਂਬਰ ਕਿਸ਼ਨ ਚੰਦਰ ਮਹਾਜਨ ਨੇ ਸਾਂਝੀ ਕੀਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!