ਪੰਜਾਬ

Terror Funding : NIA ਵਲੋਂ Punjab, Delhi ਸਮੇਤ 72 ਤੋਂ ਜ਼ਿਆਦਾ ਥਾਵਾਂ ਤੇ ਛਾਪੇਮਾਰੀ

Terror Funding ਮਾਮਲੇ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਟਿਕਾਣਿਆਂ ‘ਤੇ NIA ਨੇ ਦੇਸ਼ ਭਰ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ । ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਤੋਂ ਬਾਅਦ ਛਾਪੇਮਾਰੀ ਕੀਤੀ ਗਈ ਹੈ । ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਗੁਰਗਿਆ ‘ਤੇ NIA ਦੀ ਵੱਡੀ ਕਾਰਵਾਈ ਹੈ , NIA ਦੀ ਟੀਮ ਵਲੋਂ ਪੰਜਾਬ , ਦਿੱਲੀ , ਰਾਜਸਥਾਨ
ਯੂ ਪੀ ਸਮੇਤ 72 ਤੋਂ ਜ਼ਿਆਦਾ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । ਗੈਂਗਸਟਰ – ਆਤੰਕੀ ਗਠਜੋੜ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ । NIA ਦੀ ਟੀਮ ਕਾਫੀ ਸਮੇ ਤੋਂ ਜਾਂਚ ਕਰ ਰਹੀ ਸੀ ।
ਗੁਜਰਾਤ ਦੇ ਗਾਂਧੀ ਧਾਮ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ । ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਕਰੀਬੀ ਕੁਲਵਿੰਦਰ ਸਿੰਘ ਸਿੱਧੂ ਦੇ ਘਰ ਛਾਪੇਮਾਰੀ ਕੀਤੀ ਜਾ ਰਹੀ ਹੈ ।ਡਰੱਗ ਸਿੰਡੀਕੇਟ ਨਾਲ ਸੰਧੂ ਜੁੜਿਆ ਹੋਇਆ ਹੈ । 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!