ਡੀ ਜੇ ਵਾਲੇ ਪੱਤਰ ਨੂੰ ਲੈ ਕੇ ਛਿੜੇ ਵਿਵਾਦ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਕਹਿ ਕੇ ਪੱਤਰ ਵਾਪਸ ਲੈ ਲਿਆ ਕਿ ਪੱਤਰ ਵਿਚ ਕਲੇਰੀਕਲ ਮਿਸਟੇਕ ਹੋਣ ਕਾਰਨ ਡੀ ਜੇ ਵਾਲਾ ਪੱਤਰ ਲਿਆ ਵਾਪਸ ਲਿਆ ਜਾਂਦਾ ਹੈ