ਪੰਜਾਬ

ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਤੇ ਸਿਆਸੀ ਰੰਜਿਸ ਤਹਿਤ ਕੀਤੇ ਪਰਚੇ ਦਾ ਕਾਂਗਰਸ ਡੱਟ ਕੇ ਵਿਰੋਧ ਕਰੇਗੀ — ਕਿਸ਼ਨ ਚੰਦਰ ਮਹਾਜ਼ਨ 

 ਪਿਛਲੇ ਦਿਨੀ ਪਿੰਡ ਪਾਹੜਾ ਦੇ ਇਕ  ਨੌਜਵਾਨ ਦੇ ਕਤਲ ਵਿਚ  ਵਿਧਾਇਕ ਗੁਰਦਾਸਪੁਰ ਬਰਿੰਦਰ ਮੀਤ ਸਿੰਘ ਪਾਹੜਾ  ਦੇ ਪਿਤਾ  ਗੁਰਮੀਤ ਸਿੰਘ ਪਾਹੜਾ ਨੂੰ ਨਾਮਜਦ ਕਰਕੇ ਉਹਨਾ ਤੇ ਕਤਲ ਦਾ ਪਰਚਾ ਦਰਜਾ ਕਰਕੇ ਆਮ ਆਦਮੀ ਪਾਰਟੀ ਨੇ ਆਪਣੀ ਘਟੀਆ ਸੋਚ ਦਾ ਪ੍ਗਟਾਵਾ ਕੀਤਾ ਹੈ ਤਾਂ ਕਿ ਵਿਧਾਇਕ ਗੁਰਦਾਸਪੁਰ ਬਰਿੰਦਰ ਮੀਤ ਸਿੰਘ ਪਾਹੜਾ ਦੀ ਵੱਧ ਰਹੀ ਲੋਕ ਪ੍ਰਿਅਤਾ ਤੇ ਸੱਟ ਮਾਰੀ ਜਾ ਸਕੇ  ਉਘੇ ਕਾਂਗਰਸੀ ਆਗੂ ਕਿਸ਼ਨ ਚੰਦਰ ਮਹਾਜ਼ਨ ਨੇ ਇਸ ਪਰਚੇ ਦੀ ਪੂਰਜੋਰ ਨਿੰਦਾ ਕੀਤੀ ਹੈ ਤੇ  ਇਸ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਹੈ ਕਤਲ ਵਾਲੇ ਦਿਨ ਗੁਰਮੀਤ ਸਿੰਘ ਪਾਹੜਾ ਆਪਣੇ ਵਿਧਾਇਕ ਪੁਤਰ ਨਾਲ ਨਕੋਦਰ ਵਿਖੇ ਜਲੰਧਰ ਜਿਮਣੀ ਚੋਣ ਲ ਈ ਕਾਂਗਰਸ ਦੇ ਹੱਕ ਵਿਚ ਬੀਬੀ ਕਰਮਜੀਤ  ਕੋਰ ਲ‌ਈ ਚੋਣ ਪ੍ਰਚਾਰ ਕਰ ਰਿਹਾ ਸੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!