ਪੰਜਾਬ ਕਾਂਗਰਸ ਦੇ ਸਾਬਕਾ ਪ੍ਰਭਾਰੀ ਅਤੇ ਉਤਰਾਖੰਡ ਦੇ ਸਾਬਕਾ ਮੁਖ ਮੰਤਰੀ ਰਾਵਤ ਉਤਰਾਖੰਡ ਦੇ ਰਾਮ ਨਗਰ ਵਿਧਾਨ ਸਭਾ ਹਲਕੇ ਤੋਂ ਆਪਣਾ ਚੋਣ ਹਾਰ ਗਏ ਹਨ ਹਰੀਸ਼ ਰਾਵਤ ਵੀ ਓਥੇ ਮੁਖ ਮੰਤਰੀ ਦੇ ਦਾਅਵੇਦਾਰ ਸਨ