ਪੰਜਾਬ

ਡਾਕਟਰ ਰਾਮਪਾਲ ਮਿੱਤਲ ਦੀ ਡਾਇਰੈਕਟਰ ਪਸੂ਼ ਪਾਲਣ ਵੱਜੋਂ ਹੋਈ ਨਿਯੁਕਤੀ ਵਿਭਾਗ ਨੂੰ  ਨਵੀਂ ਦਿੱਖ ਪ੍ਰਧਾਨ ਕਰੇਗੀ – ਭੰਗੂ, ਮਹਾਜ਼ਨ 

ਅੱਜ ਪਸੂ਼ ਪਾਲਣ ਵਿਭਾਗ ਦੇ ਸੁਪਰਡੈਟਾਂ ਨੇ ਅਵਤਾਰ ਸਿੰਘ ਭੰਗੂ ਦੀ ਅਗਵਾਈ ਹੇਠ ਨਵ ਨਿਯੁਕਤ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ  ਡਾਕਟਰ ਰਾਮ ਪਾਲ ਮਿੱਤਲ ਨਾਲ ਮਿਲ ਕੇ ਉਹਨਾਂ ਨੂੰ ਵਿਸਵਾਸ ਦਿਵਾਇਆ ਕਿ ਵਿਭਾਗ ਦੇ ਸਾਰੇ ਸੁਪਰਡੈਂਟ,ਸੀਨੀਅਰ ਸਹਾਇਕ,ਜੂਨੀਅਰ ਸਹਾਇਕ ,ਅਮਲਾ ਵਿਭਾਗ ਉਹਨਾਂ ਦੀ ਅਗਵਾਈ ਹੇਠ ਪਸੂ਼ ਪਾਲਕਾਂ ਪੱਖੀ ਸਕੀਮਾਂ ਨੂੰ ਹੇਠਲੇ ਪੱਧਰ ਤੇ ਪਹੁੰਚਾਉਣ ਲ‌ਈ ਕੋਈ ਕੋਰ ਕਸਰ ਨਹੀਂ  ਛੱਡਣਗੇ ਅਤੇ ਕੋਸਿਸ ਕਰਨਗੇ ਕਿ ਵਿਭਾਗ ਦੀ  ਹਰ ਸਕੀਮ ਨੂੰ ਪਸੂ਼ ਪਾਲਕਾਂ ਦੇ ਦਰਵਾਜੇ ਤੇ ਪੁਜਦਾ ਕਰਨ ਲ‌ਈ ਦਿਨ ਰਾਤ ਇਕ ਕਰ ਦੇਣਗੇ ਤਾਂ ਕਿ ਵਿਭਾਗ ਨੂੰ ਉਹਨਾਂ ਦੀ ਯੋਗ ਅਗਵਾਈ ਹੇਠ ਨਵੀਂ ਦਿੱਖ ਦੇ ਕਿ ਪਸੂ਼ ਪਾਲਕਾਂ ਦਾ ਜੀਵਨ ਪੱਧਰ ਉਚਾ ਕੀਤਾ ਜਾ ਸਕੇ ਇਸ ਮੋਕੇ ਤੇ  ਸੁਪਰਡੈਟ ਅਵਤਾਰ ਸਿੰਘ ਭੰਗੂ ਨਾਲ ਮੈਂਡਮ ਸਰਬਜੀਤ ਕੋਰ,ਸਿਕੰਦਰ ਸਿੰਘ,ਗੁਰਸ਼਼ਰਨ ਸਿੰਘ,ਸਤਿੰਦਰ ਪਾਉਲ, ਬਲਜੀਤ ਸਿੰਘ,ਤਰਸੇਮ ਲਾਲ,ਨਿਰਮਲ ਸਿੰਘ,ਪੀ ਏ ਹਰਵਿੰਦਰ ਕੋਰ,ਸੰਗੀਤਾ ਸਰਮਾ,ਨਰਿੰਦਰ ਸਿੰਘ,ਜੋਗਿੰਦਰ ਸਿੰਘ,ਕੁਲਬੀਰ ਕੋਰ,ਸਰਬਜੀਤ ਕੋਰ,ਗੁਰ ਇਕਬਾਲ ਸਿੰਘ,ਧਰਮਿੰਦਰ ਸਿੰਘ, ਸਵਤੰਤਰ ਸਰਮਾਂ, ਸਵਤੰਤਰ ਸਰਮਾਂ ਸਮੇਤ ਸਮੂੱਹ ਸਟਾਫ ਹਾਜਰ ਸਨ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!