ਪੰਜਾਬ
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਵਿਜੀਲੈਂਸ ਵੱਲੋਂ ਜਾਂਚ ਸ਼ੁਰੂ
ਪੰਜਾਬ ਵਿਜਲੈਂਸ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਚਮਕੌਰ ਸਾਹਿਬ ਥੀਮ ਪਾਰਕ ਵਿੱਚ ਉਦਘਾਟਨ ਸਮਾਗਮ ਵਿੱਚ ਘਪਲੇ ਦਾ ਦੋਸ਼ ਹੈ। ਇਸ ਥੀਮ ਪਾਰਕ ਦਾ ਉਦਘਾਟਨ ਚੰਨੀ ਨੇ ਕੀਤਾ ਸੀ। ਉਨ੍ਹਾਂ ਦੇ ਬੇਟੇ ਦੇ ਵਿਆਹ ਵਿੱਚ ਪੈਸੇ ਖਰਚ ਕਰਨ ਦੇ ਦੋਸ਼ ਹਨ। ਇਸ ਮਾਮਲੇ ਦੀ ਜਾਂਚ AIG ਮਨਮੋਹਨ ਸ਼ਰਮਾ ਕਰ ਰਹੇ ਹਨ।