ਚੰਡੀਗੜ੍ਹ
ਬੁੜੈਲ ਜੇਲ ਦੇ ਨੇੜੇ ਮਿਲਿਆ ਵਿਸਫੋਟ , ਜੇਲ ਨੂੰ ਉਡਾਉਣ ਦੀ ਹੋ ਸਕਦੀ ਸੀ ਕੋਸ਼ਿਸ਼
ਬੁੜੈਲ ਜੇਲ ਦੇ ਨੇੜੇ ਮਿਲਿਆ ਵਿਸਫੋਟ , ਜੇਲ ਨੂੰ ਉਡਾਉਣ ਦੀ ਹੋ ਸਕਦੀ ਸੀ ਕੋਸ਼ਿਸ਼
ਚੰਡੀਗੜ੍ਹ ਦੀ ਬੁੜੈਲ ਜੇਲ ਦੇ ਨੇੜੇ ਤੋਂ ਵਿਸਫੋਟ ਮਿਲਿਆ ਹੈ ਚੰਡੀਗੜ੍ਹ ਦੀ ਐਸ ਐਸ ਪੀ ਕੁਲਦੀਪ ਚਾਹਲ ਮੌਕੇ ਤੇ ਪਹੁੰਚ ਗਏ ਹਨ ਅਤੇ ਫੋਜ ਨੂੰ ਬੁਲਾਇਆ ਗਿਆ ਹੈ ਬੰਬ ਡਿਸਪੋਜਲ ਟੀਮ ਮੌਕੇ ਤੇ ਪਹੁੰਚ ਗਈ ਹੈ ਜੋ ਕੇ ਹੁਣ ਜੇਲ ਦੇ ਅੰਦਰ ਜਾਏਗੀ 8 .੩੦ ਵਜੇ ਪੇਟਰੋਲਿੰਗ ਦੀ ਟੀਮ ਇਥੋਂ ਜਾ ਰਹੀ ਸੀ ਜਿਸ ਧਿਆਨ ਵਿਚ ਆਇਆ ਹੈ ਇਸ ਇਲਾਕੇ ਨੂੰ ਸੀਲ ਕਰ ਦਿੱਤਾ ਗਏ ਹੈ ਐਸ ਐਸ ਪੀ ਨੇ ਕਿਹਾ ਕੇ ਦੀਵਾਰ ਨੇ ਨੇੜੇ ਫਿਸਫੋਟ ਮਿਲਿਆ ਹੈ ।
कुछ संदिग्ध गतिविधि यहां संज्ञान में आई थी। बम डिस्पोजल टीम ने बताया कि जली हुई कोडेक्स तार और डेटोनेटर प्रतीत हो रहा है। आर्मी की बम डिस्पोजल टीम आ रही है जो अंतिम मुआयना करेगी। ये बुडैल जेल के बिल्कुल पीछे की जगह है। क्षेत्र की घेराबंदी कर दी गई है*: कुलदीप सिंह, एसएसपी, चंडीगढ़
#updatepunjab