ਚੰਡੀਗੜ੍ਹ
ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ.ਐਸ ਲੱਕੀ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ
..ਕਿਹਾ ਲੱਕੀ ਪੁੱਤ ਕਰ ਦਾਂਗੇ ਤੇਰਾ ਇਲਾਜ
ਚੰਡੀਗੜ੍ਹ ਕਾਂਗਰਸ ਪ੍ਰਧਾਨ ਐਚ ਐਸ ਲੱਕੀ ਨੂੰ ਅੱਜ ਸਵੇਰੇ 9:30 ਵਜੇ ਦੇ ਕਰੀਬ ਪਾਕਿਸਤਾਨ ਤੋਂ ਆਈ what’s app call ਦੇ ਜਰੀਏ ਧਮਕੀ ਦਿੱਤੀ ਗਈ।
ਐਚ ਐਸ ਲੱਕੀ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਉਹਨਾਂ ਨੂੰ ਸਵੇਰੇ ਪਾਕਿਸਤਾਨ ਤੌ ਫੋਨ ਆਇਆ। ਫੋਨ ਕਰਨ ਵਾਲੇ ਨੇ ਉਸਨੇ ਦੋ ਵਾਰ ਕਿਹਾ ਹੈਲੋ ਹੈਲੋ ਮ, ਜਦੋਂ ਲੱਕੀ ਨੇ ਜਵਾਬ ਨਹੀਂ ਦਿੱਤਾ ਤਾਂ ਉਸਨੇ ਕਿਹਾ ਲੱਕੀ ਪੁੱਤ ਕਰ ਦਾਂਗੇ ਤੇਰਾ ਇਲਾਜ ਜਿਸ ਤੋਂ ਬਾਅਦ ਤਿੰਨ ਹੋਰ ਫੋਨ ਉਸੀ ਨੰਬਰ ਤੋਂ ਆਏ, ਜਿਹੜੇ ਕਿ ਲੱਕੀ ਨੇ ਚੁੱਕੇ ਨਹੀਂ।
ਐਚ ਐਸ ਲੱਕੀ ਵੱਲੋਂ ਚੰਡੀਗੜ੍ਹ ਦੀ ਐਸਐਸਪੀ ਕੰਵਰਦੀਪ ਕੌਰ ਤੇ ਸੈਕਟਰ 3 ਥਾਣਾ ਪੁਲਿਸ ਨੂੰ ਲਿਖਿਤ ਸ਼ਿਕਾਇਤ ਦੇ ਦਿੱਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਧਮਕੀ ਵਾਲੀ call ਨੂੰ ਲੈ ਕੇ ਗੈਂਗਸਟਰਾਂ ਦੇ ਵੀ ਪੁਲਸ ਦੀ ਨਜ਼ਰ ਹੈ, ਕਿਉਂਕਿ ਜਿਸ ਨੰਬਰ ਤੋ ਫੋਨ ਆਇਆ ਸੀ ਉਸ ਨੰਬਰ ਦਾ what’s app ਤੇ ਨਾਮ ਲਿਖਿਆ ਆ ਰਿਹਾ ਹੈ ‘jai balkari’,