ਨੈਸ਼ਨਲ

ਰਾਹੁਲ ਗਾਂਧੀ  ਦੀ ਭਾਰਤ ਜੋੜੋ ਨਿਆਂ ਯਾਤਰਾ ਵਿਚ ਉਮਰਿਆ ਭਾਰੀ ਜਨ ਸੈਲਾਬ  

 ਰਾਹੁਲ ਗਾਂਧੀ ਵੱਲੋਂ ਸ਼ੁਰੂ ਕੀਤੀ ਭਾਰਤ ਜੋੜੋ ਨਿਆਂ ਯਾਤਰਾ ਵਿਚ ਭਾਰੀ ਜਨ ਸੈਲਾਬ  ਨੂੰ ਵੇਖ ਕਿ ਭਾਰਤੀ ਜਨਤਾ ਪਾਰਟੀ ਦੇ ਪਸੀਨੇ ਛੁੱਟ ਗਏ  ਹਨ  ਰਾਹੁਲ ਗਾਂਧੀ ਦੀ ਭਾਰਤ ਜੋੜੋ  ਨਿਆਂ ਯਾਤਰਾ ਵਿਚ ਸ਼ਾਮਲ   ਰਾਜਸਥਾਨ ਕਾਂਗਰਸ ਦੇ ਪ੍ਰਭਾਰੀ ਅਤੇ  ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਰਾਜਸਥਾਨ ਕਾਂਗਰਸ ਦੇ ਪ੍ਰਧਾਨ ਡੋਟਾਸਰਾ ਰਾਹੁਲ  ਨਾਲ ਖੁੱਲੀ ਜੀਪ ਵਿਚ ਸਵਾਰ ਹੋ ਕਿ   ਘਰਾਂ ਦੀਆਂ ਛੱਤਾਂ ਅਤੇ ਸੜਕਾਂ ਤੇ ਖੜੀ ਜਨਤਾ ਦਾ ਅਭਿਨੰਦਨ ਸਵੀਕਾਰ ਕਰ ਰਹੇ ਹਨ
ਰਾਹੁਲ ਗਾਂਧੀ 
ਰਾਹੁਲ ਗਾਂਧੀ ਦੀ ਰਾਜਸਥਾਨ ਵਿਚ ਭਾਰਤ ਜੋੜੋ ਨਿਆਂ ਯਾਤਰਾ ਵਿਚ ਉਮਰਿਆ ਭਾਰੀ ਜਨ ਸੈਲਾਬ
 ਸੁਖਜਿੰਦਰ ਸਿੰਘ ਰੰਧਾਵਾ  ਨੇ ਕਿਹਾ ਕਿ  ਭਾਰੀ ਜਨ ਸਮੂਹ  ਨੂੰ ਦੇਖ ਕਿ ਲੱਗਦਾ ਹੈ ਕਿ ਚਾਰ ਮਹੀਨੇ ਪੁਰਾਣੀ  ਭਾਰਤੀ ਜਨਤਾ ਪਾਰਟੀ ਦੇ ਉਲਟੇ ਦਿਨਾਂ ਦੀ ਗਿਣਤੀ  ਸ਼ੁਰੂ ਹੋ ਗਈ ਹੈ ਤੇ ਇਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਉਹਨਾਂ ਕਿਹਾ ਕਿ ਆ ਰਹੀਆਂ ਲੋਕ ਸਭਾ ਚੋਣਾਂ ਵਿੱਚ ਰਾਜਸਥਾਨ ਦੀ ਜਨਤਾ ਕਾਂਗਰਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤਾ ਕਿ ਕੇਂਦਰ ਵਿਚ ਕਾਂਗਰਸ ਸਰਕਾਰ ਬਣਾਉਣ ਦਾ ਮੁੱਢ ਬੱਨੇਗੀ  ਮੀਡੀਆ ਨੂੰ ਇਹ ਜਾਣਕਾਰੀ ਰੰਧਾਵਾ ਦੇ ਨਜ਼ਦੀਕੀ  ਅਤੇ ਪਰਿਵਾਰਕ ਮੈਂਬਰ ਕਿਸ਼ਨ ਚੰਦਰ ਮਹਾਜਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!