ਪੰਜਾਬ

ਐਸ ਪੀ investigation ਰਮਨਦੀਪ ਸਿੰਘ ਭੁੱਲਰ, ਸੀ ਆਈ ਏ ਇੰਚਾਰਜ ਰਮਨ ਕੁਮਾਰ ਤੇ ਸੀਨੀਅਰ ਕਾਂਸਟੇਬਲ ਗਿਰਫ਼ਤਾਰ

ਪੰਜਾਬ ਸਰਕਾਰ ਵਲੋਂ ਵੱਡੀ ਕਾਰਵਾਈ

ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕਰਦੇ ਹੋਏ ਸ੍ਰੀ ਮੁਕਤਸਰ ਸਾਹਿਬ ਦੀ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਅਣਮਨੁੱਖੀ ਤਸ਼ੱਦਦ ਮਾਮਲੇ ਵਿਚ ਓਥੇ ਦੇ ਐਸ ਪੀ investigation ਰਮਨਦੀਪ ਸਿੰਘ ਭੁੱਲਰ , ਸੀ ਆਈ ਏ ਇੰਚਾਰਜ ਰਮਨ ਕੁਮਾਰ ਅਤੇ 1 ਸੀਨੀਅਰ ਕਾਂਸਟੇਬਲ ਨੂੰ ਗਿਰਫ਼ਤਾਰ ਕਰ ਲਿਆ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!