ਪੰਜਾਬ

ਨਵਜੋਤ ਸਿੱਧੂ ਦਾ ਸੁਖਬੀਰ ਬਾਦਲ ਤੇ ਤਿੱਖਾ ਹਮਲਾ: ਬੇਅਦਬੀ ਮਾਮਲੇ ਵਿੱਚ ਸਿਟ ਇਨਸਾਫ ਦੇ ਨੇੜੇ ,ਤੁਸੀਂ ਸਿਆਸੀ ਦਖ਼ਲਅੰਦਾਜ਼ੀ ਦਾ ਰੋਣਾ ਰੋ ਰਹੇ ਹੋ

[6/26, 09:45] Naresh Sharma: ਰਾਜਨੀਤਕ ਦਖ਼ਲਅੰਦਾਜ਼ੀ ਕਾਰਨ 6 ਸਾਲ ਬਾਅਦ ਵੀ ਬੇਅਦਬੀ ਮਾਮਲੇ ਵਿਚ ਇਨਸਾਫ ਨਹੀਂ ਮਿਲਿਆ: ਨਵਜੋਤ ਸਿੰਘ ਸਿੱਧੂ

 ਨਵਜੋਤ ਸਿੱਧੂ ਦਾ ਸੁਖਬੀਰ ਬਾਦਲ ਤੇ ਤਿੱਖਾ ਹਮਲਾ: ਬੇਅਦਬੀ ਮਾਮਲੇ ਵਿੱਚ ਸਿਟ ਇਨਸਾਫ ਦੇ ਨੇੜੇ ,ਤੁਸੀਂ ਸਿਆਸੀ ਦਖ਼ਲਅੰਦਾਜ਼ੀ ਦਾ ਰੋਣਾ ਰੋ ਰਹੇ ਹੋ

 

ਨਵਜੋਤ ਸਿੰਘ ਸਿੱਧੂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖਾ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕੇ ਹੁਣ ਨਵੀਂ ਐਸ ਆਈ ਟੀ ਪੰਜਾਬੀਆਂ ਨੂੰ ਇਨਸਾਫ ਦਵਾਉਣ ਦੇ ਨੇੜੇ ਹੈ, ਤੁਸੀਂ ਸਿਆਸੀ ਦਖ਼ਲਅੰਦਾਜ਼ੀ ਦਾ ਰੋਣਾ ਰੋ ਰਹੇ ਹੋ। ਸਿੱਧੂ ਨੇ ਕਿਹਾ ਕਿ ਬੇਅਦਬੀ ਨੂੰ ਹੋਏ 6 ਸਾਲ ਬੀਤ ਗਏ ਹਨ। ਨਾ ਤਾਂ ਤੁਹਾਡੇ 2 ਸਾਲ ਵਿੱਚ ਇਨਸਾਫ ਮਿਲਿਆ ਹੈ ,ਤੇ ਨਾ ਹੀ ਪਿਛਲੇ 4.5 ਸਾਲ ਵਿੱਚ ਇੰਨਸਾਫ ਮਿਲਿਆ ਹੈ। ਸਿੱਧੂ ਨੇ ਕਿਹਾ ਕਿ ਸਿਆਸੀ ਦਖ਼ਲਅੰਦਾਜ਼ੀ ਉਹ ਹੈ ਜਿਸ ਦੇ ਕਾਰਨ 6 ਸਾਲ ਇਨਸਾਫ਼ ਮਿਲਣ ਵਿੱਚ ਦੇਰੀ ਹੋ ਗਈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!