ਪੰਜਾਬ
ਤਨਖਾਹ ਕਮਿਸ਼ਨ 28 ਫਰਵਰੀ ਨੂੰ ਪੇਸ਼ ਨਹੀਂ ਕਰੇਗਾ ਰਿਪੋਰਟ, ਹੁਣ

- ਤਨਖਾਹ ਕਮਿਸ਼ਨ 28 ਫਰਵਰੀ ਨੂੰ ਪੇਸ਼ ਨਹੀਂ ਕਰੇਗਾ ਰਿਪੋਰਟ, ਹੁਣ ਉ
ਪੰਜਾਬ ਸਰਕਾਰ ਵਲੋਂ ਗਠਿਤ ਤਨਖਾਹ ਕਮਿਸਨ 28 ਫਰਵਰੀ ਨੂੰ ਆਪਣੀ ਰਿਪੋਰਟ ਸਰਕਾਰ ਨੂੰ ਪੇਸ਼ ਨਹੀਂ ਕਰੇਗਾ। ਪਤਾ ਲੱਗਾ ਹੈ ਕੇ ਕਮਿਸ਼ਨ ਹੁਣ 15 ਦਿਨ ਬਾਅਦ ਅਪਣੀ ਰਿਪੋਰਟ ਪੇਸ਼ ਕਰੇਗਾ। ਪਰ ਕਰਮਚਾਰੀਆਂ ਨੂੰ ਤਨਖਾਹ ਕਮਿਸ਼ਨ ਦੇਣ ਲਈ ਪੰਜਾਬ ਸਰਕਾਰ ਬਜਟ ਵਿੱਚ 4000 ਕਰੋੜ ਰੁਪਏ ਰੱਖ ਰਹੀ ਹੈ ।