ਪੰਜਾਬ

ਪਸੂ਼ ਹਸਪਤਾਲ ਪਠਾਨਕੋਟ ਤੋਂ ਦਰਜਾਚਾਰ ਕਰਮਚਾਰੀ ਦਰਸ਼ਨਾ ਰਾਣੀ ਨੂੰ ਸੇਵਾ ਮੁੱਕਤੀ ਤੇ ਦਿਤੀ ਗ‌ਈ ਨਿੱਘੀ ਵਿਦਾਇਗੀ ਪਾਰਟੀ 

ਅੱਜ ਪਸੂ਼ ਹਸਪਤਾਲ ਪਠਾਨਕੋਟ  ਵਿਖੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਦਰਜਾਚਾਰ ਕਰਮਚਾਰੀ ਦਰਸ਼ਨਾ ਰਾਣੀ ਨੂੰ ਉਹਨਾਂ ਦੀ ਸੇਵਾ ਮੁਕਤੀ ਤੇ ਵਿਭਾਗ ਦੇ ਅਫ਼ਸਰਾਂ ਅਤੇ ਸਟਾਫ ਨੇ ਸਾਨਦਾਰ ਵਿਦਾਇਗੀ ਪਾਰਟੀ ਦਿਤੀ ਇਸ ਪਾਰਟੀ ਵਿਚ ਡਾਕਟਰ ਅਨੂੰ ਪਰਾਸਰ ਅਸਿਸਟੈਂਟ ਡਾਇਰੈਕਟਰ ਪਸੂ ਪਾਲਣ ਵਿਭਾਗ ਪਠਾਨਕੋਟ ਡਾਕਟਰ ਸਮੇਸ ਸਿੰਘ ਡਾਕਟਰ ਪੂਜਾ ਸੋਨੀ ਵੈਟਨਰੀ ਇੰਸਪੈਕਟਰ ਰਕੇਸ ਕੁਮਾਰ ,ਸੁਰੇਸ ਕੁਮਾਰ,ਵਿਨੇ ਕੁਮਾਰ,ਦਰਜਾਚਾਰ ਕਰਮਚਾਰੀ ਪਰਵੀਨ ਕੁਮਾਰ ਅਤੇ ਸੁਰਿੰਦਰ ਕੁਮਾਰ ਹਾਜਰ ਸਨ 
ਵਿਭਾਗੀ ਅਫ਼ਸਰਾਂ ਨੇ ਦਰਸ਼ਨਾ ਰਾਣੀ ਨੂੰ ਸਾਨਦਾਰ  ਤੋਹਫੇ ਦੇ ਕਿ ਸਨਮਾਨਿਤ ਕੀਤੀ ਇਸ ਮੋਕੇ ਤੇ ਦਰਜਾਚਾਰ ਯੂਨੀਅਨ ਪਠਾਨਕੋਟ ਨੇ ਵੀ ਦਰਸ਼ਨਾ ਰਾਣੀ ਨੂੰ ਸਾਨਦਾਰ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੋਕੇ ਤੇ ਦਰਸ਼ਨਾ ਰਾਣੀ ਸਾਕ ਸਬੰਧੀ ਅਤੇ ਰਿਸਤੇਦਾਰ ਹਾਜ਼ਰ ਸੰਨ ਪ੍ਰੈਸ ਨੂੰ ਇਹ ਜਾਣਕਾਰੀ ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ  ਦੇ  ਸਾਬਕਾ ਸੂਬਾ ਪ੍ਰੈਸ ਸਕੱਤਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!