ਪੰਜਾਬ

ਸੁਪਰੀਮ ਕੋਰਟ ਵੱਲੋਂ ਅੱਜ ਦਿੱਲੀ ਦੇ ਲੋਕਾਂ ਦੇ ਹੱਕ ਚ ਫੈਸਲੇ ਦਾ ਨਿੱਘਾ ਸਵਾਗਤ : ਭਗਵੰਤ ਮਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਮਾਣਯੋਗ ਸੁਪਰੀਮ ਕੋਰਟ ਵੱਲੋਂ ਅੱਜ ਦਿੱਲੀ ਦੇ ਲੋਕਾਂ ਦੇ ਹੱਕ ਚ ਫੈਸਲੇ ਦਾ ਨਿੱਘਾ ਸਵਾਗਤ …ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਅਰਵਿੰਦ ਕੇਜਰੀਵਾਲ ਦੀ ਸੱਚੇ ਦਿਲੋਂ ਜੱਦੋ-ਜਹਿਦ ਨੂੰ ਦਿਲੋਂ ਸਲਾਮ..ਦਿੱਲੀ ਸਰਕਾਰ ਨੂੰ ਫੈਸਲੇ ਲੈਣ ਦਾ ਅਧਿਕਾਰ ਦੇ ਕੇ ਲੋਕ ਪੱਖੀ ਰਾਜਨੀਤੀ ਦੀ ਵੱਡੀ ਜਿੱਤ ਤੇ ਮੋਹਰ ਲੱਗ ਗਈ ਹੈ..ਇਨਕਲਾਬ ਜ਼ਿੰਦਾਬਾਦ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!