ਪੰਜਾਬ

ਰਿੰਕੀ ਨੇਬ  ਨੇ ਅਲਕਾ ਲਾਂਬਾ ਨਾਲ ਪਾਰਟੀ ਦੀ ਮਜਬੂਤੀ ਲਈ ਕੀਤਾ ਵਿਚਾਰ ਵਿਟਾਂਦਰਾ 

ਰਿੰਕੀ ਨੇਬ  ਨੇ ਆਲ  ਇੰਡੀਆ ਮਹਿਲਾ ਕਾਂਗਰਸ ਦੀ ਪ੍ਰਧਾਨ  ਅਲਕਾ ਲਾਂਬਾ ਨਾਲ  ਪਾਰਟੀ ਦੀ ਮਜਬੂਤੀ ਲਈ ਕੀਤਾ ਵਿਚਾਰ ਵਿਟਾਂਦਰਾ
ਅੱਜ ਮੈਡਮ ਰਿੰਕੀ ਨੇਬ ਜਨਰਲ ਸੈਕਟਰੀ ਪੰਜਾਬ ਮਹਿਲਾ ਕਾਂਗਰਸ ਨੇ ਪੰਜਾਬ ਦੇ ਸਾਬਕਾ ਉਪ ਮੁੱਖ ਅਤੇ ਜਨਰਲ ਸਕੱਤਰ ਇੰਚਾਰਜ ਰਾਜਸਥਾਨ ਕਾਂਗਰਸ ਤੇ ਵਿਧਾਇਕ ਡੇਰਾ ਬਾਬਾ ਨਾਨਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੈਡਮ ਜਤਿੰਦਰ ਕੌਰ ਰੰਧਾਵਾ ਜੀ ਦੀ ਯੋਗ ਅਗਵਾਈ ਹੇਠ ਚੰਡੀਗੜ ਕਾਂਗਰਸ ਭਵਨ ਵਿਖੇ ਆਲ ਇੰਡਿਆ ਮਹਿਲਾ ਕਾਂਗਰਸ ਦੀ ਪ੍ਰਧਾਨ ਮੈਡਮ ਅਲਕਾ ਲਾਂਬਾ ਨਾਲ ਮੁਲਾਕਾਤ ਕਰਕੇ ਪੰਜਾਬ ਵਿਚ ਮਹਿਲਾ ਕਾਂਗਰਸ ਦੀਆਂ ਸਰਗਰਮੀਆਂ ਬਾਰੇ ਵਿਸਥਾਰ  ਸਹਿਤ ਵਿਚਾਰ ਵਿਟਾਂਦਰਾ ਕੀਤਾ ਤੇ ਅਲਕਾ ਲਾਂਬਾ  ਨੂੰ ਦੱਸਿਆ ਕਿ ਉਹ ਸੁਖਜਿੰਦਰ ਸਿੰਘ ਰੰਧਾਵਾ ਅਤੇ ਮੈਡਮ ਜਤਿੰਦਰ ਕੌਰ ਰੰਧਾਵਾ ਦੀ ਯੋਗ ਅਗਵਾਈ ਹੇਠ 11 ਫਰਵਰੀ  ਦਿਨ ਐਤਵਾਰ ਨੂੰ ਸਮਰਾਲਾ ਵਿਖੇ ਹੋ ਰਹੇ ਕਾਂਗਰਸ ਵਰਕਰ ਸੰਮੇਲਨ ਵਿਚ ਹਲਕਾ ਡੇਰਾ ਬਾਬਾ ਨਾਨਕ ਤੋਂ ਬੀਬੀਆਂ ਦੇ ਇਕ ਵੱਡੇ ਜਥੇ ਨੂੰ ਨਾਲ ਲੈ ਕਿ ਕਾਂਗਰਸ ਵਰਕਰ ਸੰਮੇਲਨ ਵਿਚ ਭਾਗ ਲੈਣ ਗੇ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!