ਪੰਜਾਬ

ਵਿਜੀਲੈਂਸ ਵਲੋਂ ਅਜੀਤ ਅਖਬਾਰ ਦੇ ਐਮ ਡੀ ਬਰਜਿੰਦਰ ਹਮਦਰਦ ਤਲਬ

ਪੰਜਾਬ ਵਿਜੀਲੈਂਸ ਨੇ ਅਜੀਤ ਅਖਬਾਰ ਦੇ ਸੰਪਾਦਕ ਬਰਜਿੰਦਰ ਹਮਦਰਦ ਨੂੰ 29 ਮਈ ਨੂੰ ਤਲਬ ਕਰ ਲਿਆ ਹੈ । ਵਿਜੀਲੈਂਸ ਵਲੋਂ ਪਿਛਲੀਆਂ ਸਰਕਾਰਾਂ ਦੇ ਸਮੇ ਬਣੇ ਜੰਗ ਏ ਅਜਾਦੀ ਫਾਊਡੇਸ਼ਨ ਸਮਾਰਕ ਦੀ ਜਾਂਚ ਨੂੰ ਲੈ ਕੇ ਤਲਬ ਕੀਤਾ ਹੈ । ਬਰਜਿੰਦਰ ਹਮਦਰਦ ਜੰਗ ਏ ਅਜਾਦੀ ਫਾਊਡੇਸ਼ਨ ਸਮਾਰਕ ਦੇ ਚੈਅਰਮੈਨ ਸਨ । ਜਿਨ੍ਹਾਂ ਨੇ ਪਿਛਲੇ ਦਿਨੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ।ਕਰੋੜਾਂ ਦੀ ਲਾਗਤ ਨਾਲ ਬਣੇ ਜੰਗ ਏ ਅਜਾਦੀ ਫਾਊਡੇਸ਼ਨ ਸਮਾਰਕ ਦੀ ਉਸਾਰੀ ਬਰਜਿੰਦਰ ਹਮਦਰਦ ਦੀ ਦੇਖ ਰੇਖ ਹੋਈ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!