ਪੰਜਾਬ

ਅਮਨਦੀਪ ਸ਼ਰਮਾ ਨੇ ਸੰਭਾਲਿਆ ਜਿਲਾ ਵੈਟਨਰੀ ਇੰਸਪੈਕਟਰ ਦਾ ਅਹੁਦਾ 

ਅੱਜ ਵੈਟਨਰੀ ਪੋਲੀਕਲੀਨਿਕ ਪਠਾਨਕੋਟ ਵਿਖੇ  ਪ੍ਰਮੁੱਖ ਸਕੱਤਰ ਪਸੂ਼ ਪਾਲਣ ਵਿਭਾਗ ਦੇ ਹੁੱਕਮਾਂ  ਅਨਸਾਰ  ਅਮਨਦੀਪ ਸ਼ਰਮਾ ਨੇ ਜਿਲਾ ਵੈਟਨਰੀ ਇੰਸਪੈਕਟਰ ਦਾ ਅਹੁਦਾ ਸੰਭਾਲ ਲਿਆ ਹੈ ਇਸ ਮੌਕੇ ਡਿਪਟੀ ਡਾਇਰੈਕਟਰ ਪਸੂ਼ ਪਾਲਣ ਵਿਭਾਗ ਡਾਕਟਰ ਹਰਜੀਤ ਸਿੰਘ ਡਾਕਟਰ ਪਰਦੀਪ ਸਿੰਘ ਡਾਕਟਰ ਅਨੂ ਪਰਾਸ਼ਰ  ਡਾਕਟਰ ਰਵੀ ਸਿੰਘ ਇਕਬਾਲ ਸਿੰਘ ਰੰਧਾਵਾ ਬਲਵਿੰਦਰ ਸਿੰਘ ਰੰਧਾਵਾ ਕਿਸ਼ਨ ਚੰਦਰ ਮਹਾਜ਼ਨ ਮਨਮਹੇਸ ਸਰਮਾ ਪਵਨ ਕੁਮਾਰ ਸ਼ਰਮਾ  ਵਿਪਨ ਕੁਮਾਰ ਸਰੇਸ ਕੁਮਾਰ ਸੰਦੀਪ ਮਹਾਜ਼ਨ ਰਣਬੀਰ ਸਿੰਘ ਸੂਰਜੇਵਾਲਾ ਆਦਿ ਨੇ  ਅਮਨਦੀਪ ਸ਼ਰਮਾ ਨੂੰ ਬੁਕੇ ਭੇਟ ਕਰਕੇ ਉਹਨਾਂ ਦਾ ਸਵਾਗਤ ਕੀਤਾ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!