ਪੰਜਾਬ

ਮਿਊਸਪਲ ਕਮੇਟੀ ਲੌਂਗੋਵਾਲ ਲਈ 15 .66 ਲੱਖ ਦੀ ਰਾਸ਼ੀ ਜ਼ਾਰੀ

ਸੁਨਾਮ ਹਲਕੇ ਨੂੰ ਬੇਹਤਰੀਨ ਦਿੱਖ ਪ੍ਰਦਾਨ ਕਰਨ ਦੇ ਉਦੇਸ਼ ਤਹਿਤ ਠੋਸ ਰਹਿੰਦ ਖੂੰਹਦ ਅਤੇ ਕੂੜਾ ਕਰਕਟ ਪ੍ਰਬੰਧਨ ਲਈ ਆਧੁਨਿਕ ਮਸੀਨਰੀ ਉਪਲਬਧ ਕਰਵਾਉਣ ਲਈ ਮਿਊਸਪਲ ਕਮੇਟੀ ਲੌਂਗੋਵਾਲ ਲਈ 15 .66 ਲੱਖ ਦੀ ਰਾਸ਼ੀ ਜ਼ਾਰੀ ਕੀਤੀ ਗਈ ਹੈ । ਇਹ ਜਾਣਕਾਰੀ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਦਿੱਤੀ ਹੈ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!