ਪੰਜਾਬ

ਪੰਜਾਬੀ ਯੂਨੀਵਰਸਿਟੀ ਦੇ ਵੀ ਸੀ ਪ੍ਰੋ. ਅਰਵਿੰਦ ਨੇ ਵਿਧਾਇਕ ਜਲਾਲਪੁਰ ਨੂੰ ਭੇਜਿਆ ਲੀਗਲ ਨੋਟਿਸ

ਪੰਜਾਬੀ ਯੂਨੀਵਰਸਟੀ ਦੇ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਵਿਧਾਇਕ ਮਦਨ ਲਾਲ ਠੇਕੇਦਾਰ ਨੂੰ ਲੀਗਲ ਇਹ ਨੋਟਿਸ ਭੇਜਿਆ ਹੈ।ਪ੍ਰੋ. ਅਰਵਿੰਦ ਨੇ 20 ਕਰੋੜ ਰੁਪਏ ਦੀ ਮਾਣਹਾਨੀ ਦਾ ਨੋਟਿਸ ਭੇਜਿਆ ਗਿਆ ਹੈ। ਵੀ ਸੀ ਨੇ ਕਿਹਾ ਕਿ ਵਿਧਾਇਕ ਮਦਨ ਲਾਲ ਜਲਾਲਪੁਰ ਜਨਤਕ ਮੁਆਫ਼ੀ ਮੰਗਣ ਤੇ ਨਾਲ ਹੀ ਕਿਹਾ ਕਿ 15 ਦਿਨ ਦੇ ਅੰਦਰ ਜਲਾਲਪੁਰ ਮੁਆਫ਼ੀ ਮੰਗਣ। ਜਲਾਲਪੁਰ ਨੇ ਪ੍ਰੋ. ਅਰਵਿੰਦ ਨੂੰ ਆਰ ਆਰ ਇਸ ਦਾ ਬੰਦਾ ਦੱਸਿਆ ਸੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜਰੀ ਵਿਚ ਮਦਨ ਲਾਲ ਠੇਕੇਦਾਰ ਨੇ ਗੰਭੀਰ ਦੋਸ਼ ਲਾਉਂਦੇ ਹੋਏ ਆਰ ਆਰ ਐਸ ਦਾ ਬੰਦਾ ਦੱਸਿਆ ਸੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!