ਪੰਜਾਬ

ਕੇਜਰੀਵਾਲ ਢਾਈ ਲੱਖ ਰੁਪਏ ਤਨਖ਼ਾਹ ਲੈਂਦਾ, ਫਟੀ ਕੋਟੀ ਪਾ ਕੇ ਪੰਜਾਬ ਆਉਂਦਾ: ਚਰਨਜੀਤ ਸਿੰਘ ਚੰਨੀ

ਕੇਜਰੀਵਾਲ ਢਾਈ ਲੱਖ ਰੁਪਏ ਤਨਖ਼ਾਹ ਲੈਂਦਾ, ਫਟੀ ਕੋਟੀ ਪਾ ਕੇ ਪੰਜਾਬ ਆਉਂਦਾ: ਚਰਨਜੀਤ ਸਿੰਘ ਚੰਨੀ

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਹੈ ਕਿ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇਸ਼ ਵਿੱਚ ਸਭ ਤੋਂ ਜ਼ਿਆਦਾ ਤਨਖ਼ਾਹ ਲੈਂਦਾ ਹੈ।ਚੰਨੀ ਨੇ ਕਿਹਾ ਕਿ ਪਰ ਫਟੀ ਹੋਈ ਕੋਟੀ ਪਾ ਕੇ ਪੰਜਾਬ ਆਉਂਦਾ ਹੈ। ਜਦੋ ਕਿ ਪੰਜਾਬ ਦਾ ਮੁੱਖ ਮੰਤਰੀ 80 ਹਜ਼ਾਰ ਰੁਪਏ ਤਨਖਾਹ ਲੈਂਦਾ ਹੈ।

ਚੰਨੀ ਨੇ ਕਿਹਾ ਕਿ ਮੈਂ ਬਚਪਨ ਤੋਂ ਗਰੀਬੀ ਦੇਖੀ ਹੈ । ਇਸ ਲਈ ਮੈਨੂੰ ਗਰੀਬਾਂ ਦਾ ਪਤਾ ਹੈ। ਚੰਨੀ ਨੇ ਕਿਹਾ ਕਿ ਮੈਂ ਫੈਸਲੇ ਗਰੀਬਾਂ ਨੂੰ ਦੇਖ ਕੇ ਲੈਂਦਾ ਹਾਂ। ਚੰਨੀ ਨੇ ਇਕ ਟੀ ਵੀ ਚੈਨਲ ਨਾਲ਼ ਗੱਲਬਾਤ ਕਰਦਿਆ ਕਿਹਾ ਕਿ ਨਵਜੋਤ ਸਿੱਧੂ ਸਾਡਾ ਪਾਰਟੀ ਪ੍ਰਧਾਨ ਹੈ।ਇਸ ਲਈ ਜੋ ਉਹ ਕਹਿੰਦਾ ਹਾਂ ,ਉਹ ਕਰਦਾ ਹਾਂ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!