ਪੰਜਾਬ

ਅਵਤਾਰ ਸਿੰਘ ਭੰਗੂ ਪਸੂ਼ ਪਾਲਣ ਵਿਭਾਗ ਵਿਚ ਗਰੇਡ 1 ਸੁਪਰਡੈਂਟ ਬਣੇ

ਅੱਜ ਪਸੂ਼ ਪਾਲਣ ਵਿਭਾਗ ਦੀ ਵਿਭਾਗੀ ਚੋਣ ਕਮੇਟੀ ਨੇ  ਅਵਤਾਰ ਸਿੰਘ ਭੰਗੂ ਸੁਪਰਡੈਂਟ ਗਰੇਡ 2 ਅਮਲਾ ਇਕ ਨੂੰ ਤਰੱਕੀ ਦੇ ਕਿ ਸੁਪਰਡੈਂਟ  1 ਬਣਾ ਦਿਤਾ ਆਪਣੀ ਤਰੱਕੀ ਤੇ ਅਵਤਾਰ ਸਿੰਘ ਭੰਗੂ ਨੇ ਵਿਭਾਗ ਦੇ ਕੈਬਨਿਟ ਮੰਤਰੀ ਪਸੂ਼ ਪਾਲਣ  ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਵਿਭਾਗ ਦੇ ਪ੍ਰਮੁੱਖ ਸਕੱਤਰ ਅਤੇ ਡਾਇਰੈਕਟਰ ਪਸੂ਼ ਪਾਲਣ ਵਿਭਾਗ ਪੰਜਾਬ ਡਾਕਟਰ  ਗੁਰਸ਼ਰਨਜੀਤ ਸਿੰਘ ਬੇਦੀ ਦਾ ਤਹਿ ਦਿੱਲ ਤੋਂ ਧੰਨਵਾਦ ਕੀਤਾ ਹੈ ਜਿਹਨਾਂ ਨੇ ਮੇਰੇ ਕੰਮ ਤੋਂ  ਸੰਤੁਸਟ ਹੋ ਕਿ ਮੇਰੀ ਤਰੱਕੀ ਕੀਤੀ ਹੈ
ਭੰਗੂ ਨੂੰ ਸੁਪਰਡੈਂਟ ਗਰੇਡ 1  ਬੱਨਣ ਤੇ ਅਮਲਾ ਅਫ਼ਸਰ ਮੈਡਮ ਸਰਬਜੀਤ ਕੌਰ,ਗੁਰਸ਼ਰਨ ਸਿੰਘ ,ਸਿਕੰਦਰ ਸਿੰਘ,ਬਲਜੀਤ ਸਿੰਘ,ਤਰਸੇਮ ਰਾਜ,ਰਜੇਸ ਕੁਮਾਰ, ਸਵਤੰਤਰ ਸ਼ਰਮਾ,ਹਰਵਿੰਦਰ ਕੌਰ ਪੀ ਏ , ਕੁਲਵੰਤ ਸਿੰਘ ,ਨਿਰਮਲ ਸਿੰਘ, ਨਰਿੰਦਰ ਸਿੰਘ,ਧਰਮਿੰਦਰ ਸਿੰਘ,ਸੰਦੀਪ ਸੈਟੀ,ਸੰਦੀਪ ਕੁਮਾਰ,ਬੰਬ ਬਹਾਦਰ,ਕੁਲਬੀਰ ਕੌਰ,ਸਰਬਜੀਤ ਕੌਰ,ਸੰਗੀਤਾ ਸ਼ਰਮਾ ਪੀ ਏ ਆਦਿ ਨੇ ਵਧਾਈ ਦਿਤੀ ਹੈ ਤੇ ਕਿਹਾ ਹੈ ਕਿ ਅਵਤਾਰ ਸਿੰਘ ਭੰਗੂ ਦੇ ਸੁਪਰਡੈਂਟ ਗਰੇਡ 1 ਬੱਨਣ ਨਾਲ ਪਸੂ਼ ਪਾਲਣ ਵਿਭਾਗ ਦੇ ਕੰਮ ਵਿਚ ਹੋਰ ਨਿਖਾਰ ਆਵੇਗਾ ਮੀਡੀਆ ਨੂੰ ਇਹ ਜਾਣਕਾਰੀ ਪੰਜਾਬ ਸਟੇਟ  ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਕਿਸ਼ਨ ਚੰਦਰ ਮਹਾਜ਼ਨ ਨੇ ਦਿਤੀ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!