ਪੰਜਾਬ

ਖਾਲਿਸਤਾਨੀਆ ਖਿਲਾਫ ਲੰਡਨ ਵਿਚ ਵੀ ਵੱਡੀ ਕਾਰਵਾਈ,ਅਵਤਾਰ ਸਿੰਘ ਖਾਂਡਾ ਗਿਰਫ਼ਤਾਰ

ਤਿਰੰਗੇ ਦੇ ਅਪਮਾਨ ਦੇ ਦੋਸ਼ ਵਿਚ ਖਾਲਿਸਤਾਨੀ ਸਮਰਥਕ ਅਵਤਾਰ ਸਿੰਘ ਖਾਂਡਾ ਨੂੰ ਗਿਰਫ਼ਤਾਰ ਕੀਤਾ ਗਿਆ ਹੈ । ਭਾਰਤੀ ਦੂਤਾਵਾਸ ਵਿਚ ਹਿੰਸਾ ਦੇ ਮਾਮਲੇ ਵਿਚ ਖਾਂਡਾ ਨੂੰ ਗਿਰਫ਼ਤਾਰ ਕੀਤਾ ਗਿਆ ਹੈ । ਇਸ ਦੇ ਗਿਰਫ਼ਤਾਰ ਹੋਣ ਤੇ ਲੰਡਨ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨੇ ਜਸ਼ਨ ਮਨਾਇਆ ਹੈ । ਭਾਰਤੀ ਮੂਲ ਦੇ ਲੋਕ ਤਿਰੰਗਾ ਲੈ ਕੇ ਪਹੁੰਚੇ ਹੋਏ ਸੀ ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!